ਫੁਟਨੋਟ
a ਜਦੋਂ ਯਿਸੂ ਮਸੀਹ ਆਪਣੀ ਮਨੁੱਖੀ ਜ਼ਿੰਦਗੀ ਦੇ ਬਲੀਦਾਨ ਦੀ ਕੀਮਤ ਲੈ ਕੇ ਸਵਰਗ ਗਿਆ ਅਤੇ ਇਸ ਨੂੰ ਯਹੋਵਾਹ ਪਰਮੇਸ਼ੁਰ ਅੱਗੇ ਪੇਸ਼ ਕੀਤਾ, ਤਾਂ ਉਦੋਂ ਸ਼ਰਾ ਦੇ ਨੇਮ ਨੂੰ ਖ਼ਤਮ ਕਰ ਦਿੱਤਾ ਗਿਆ ਸੀ। ਉਦੋਂ ਮਸੀਹ ਨੇ ‘ਨਵੇਂ ਨੇਮ’ ਦੀ ਨੀਂਹ ਰੱਖੀ ਜਿਸ ਬਾਰੇ ਪਵਿੱਤਰ ਸ਼ਾਸਤਰ ਵਿਚ ਭਵਿੱਖਬਾਣੀ ਕੀਤੀ ਗਈ ਸੀ।—ਯਿਰਮਿਯਾਹ 31:31-34.