ਫੁਟਨੋਟ
a ਪਹਿਲੀ ਸਦੀ ਵਿਚ ਬਰਨਬਾਸ ਲੇਵੀ ਨੇ ਆਪਣੀ ਜ਼ਮੀਨ ਵੇਚ ਕੇ ਯਰੂਸ਼ਲਮ ਵਿਚ ਲੋੜਵੰਦ ਮਸੀਹੀਆਂ ਨੂੰ ਪੈਸੇ ਦੇ ਦਿੱਤੇ। ਇਹ ਜ਼ਮੀਨ ਸ਼ਾਇਦ ਫਲਸਤੀਨ ਜਾਂ ਸਾਈਪ੍ਰਸ ਵਿਚ ਸੀ। ਇਹ ਵੀ ਹੋ ਸਕਦਾ ਹੈ ਬਰਨਬਾਸ ਨੇ ਇਹ ਜ਼ਮੀਨ ਦਫ਼ਨਾਉਣ ਦੀ ਜਗ੍ਹਾ ਵਜੋਂ ਯਰੂਸ਼ਲਮ ਵਿਚ ਲਈ ਹੋਈ ਸੀ।—ਰਸੂਲਾਂ ਦੇ ਕਰਤੱਬ 4:34-37.