ਫੁਟਨੋਟ
c ਐਨਸਾਈਕਲੋਪੀਡੀਆ ਜੁਡੇਈਕਾ ਵਿਚ ਮੀਟ ਨੂੰ “ਸਾਫ਼” ਕਰਨ ਸੰਬੰਧੀ “ਹਰ ਛੋਟੀ-ਛੋਟੀ ਗੱਲ ਲਈ ਗੁੰਝਲਦਾਰ” ਨਿਯਮ ਦੱਸੇ ਗਏ ਹਨ। ਇਸ ਵਿਚ ਦੱਸਿਆ ਗਿਆ ਹੈ ਕਿ ਮੀਟ ਨੂੰ ਪਾਣੀ ਵਿਚ ਕਿੰਨਾ ਚਿਰ ਰੱਖਣਾ ਸੀ, ਇਸ ਨੂੰ ਫੱਟੇ ਉੱਤੇ ਕਿਵੇਂ ਸਾਫ਼ ਕਰਨਾ ਸੀ, ਇਸ ਨੂੰ ਲੂਣ ਲਾ ਕੇ ਕਿੱਦਾਂ ਸਾਫ਼ ਕਰਨਾ ਸੀ ਅਤੇ ਇਸ ਨੂੰ ਠੰਢੇ ਪਾਣੀ ਵਿਚ ਕਿੰਨੀ ਵਾਰ ਧੋਣਾ ਸੀ।