ਫੁਟਨੋਟ
d ਲਹੂ ਦੇ ਅੰਸ਼ਾਂ ਵਰਗੇ ਪਦਾਰਥ ਅੱਜ ਲੈਬਾਰਟਰੀ ਵਿਚ ਬਣਾਏ ਜਾ ਸਕਦੇ ਹਨ। ਇਨ੍ਹਾਂ ਨੂੰ ਬਣਾਉਣ ਲਈ ਲਹੂ ਨਹੀਂ ਵਰਤਿਆ ਜਾਂਦਾ। ਪਰ ਕੁਝ ਦਵਾਈਆਂ ਵਿਚ ਲਹੂ ਦਾ ਕੋਈ ਅੰਸ਼ ਜਿਵੇਂ ਕਿ ਐਲਬਿਊਮਿਨ ਥੋੜ੍ਹੀ ਮਾਤਰਾ ਵਿਚ ਮਿਲਿਆ ਹੋ ਸਕਦਾ ਹੈ।—ਪਹਿਰਾਬੁਰਜ (ਅੰਗ੍ਰੇਜ਼ੀ), 1 ਅਕਤੂਬਰ 1994 ਵਿਚ “ਪਾਠਕਾਂ ਵੱਲੋਂ ਸਵਾਲ” ਦੇਖੋ।