ਫੁਟਨੋਟ
c ਕੁਝ ਵਿਦਵਾਨ ਕਹਿੰਦੇ ਹਨ ਕਿ ਚਿੜੀ ਦਾ ਧਰਤੀ ਉੱਤੇ ਡਿੱਗਣ ਦਾ ਮਤਲਬ ਸਿਰਫ਼ ਮਰਨਾ ਹੀ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਯੂਨਾਨੀ ਭਾਸ਼ਾ ਵਿਚ ਇਹ ਦਾਣੇ ਚੁਗਣ ਲਈ ਚਿੜੀ ਦੇ ਜ਼ਮੀਨ ਉੱਤੇ ਉਤਰਨ ਨੂੰ ਵੀ ਸੰਕੇਤ ਕਰਦਾ ਹੈ। ਜੇ ਇਹ ਸੱਚ ਹੈ, ਤਾਂ ਇਸ ਦਾ ਮਤਲਬ ਹੈ ਕਿ ਪਰਮੇਸ਼ੁਰ ਸਿਰਫ਼ ਚਿੜੀ ਦੇ ਮਰਨ ਵੇਲੇ ਹੀ ਉਸ ਨੂੰ ਨਹੀਂ ਦੇਖਦਾ, ਸਗੋਂ ਉਹ ਚਿੜੀ ਦੇ ਹਰ ਕੰਮ ਨੂੰ ਦੇਖਦਾ ਹੈ ਅਤੇ ਉਸ ਦੀ ਦੇਖ-ਭਾਲ ਕਰਦਾ ਹੈ।—ਮੱਤੀ 6:26.