ਫੁਟਨੋਟ
d ਪੁਰਾਣੇ ਜ਼ਮਾਨੇ ਵਿਚ ਮਸ਼ਕਾਂ ਭੇਡਾਂ, ਬੱਕਰੀਆਂ ਅਤੇ ਮੱਝਾਂ ਦੀ ਖਲ ਤੋਂ ਬਣਾਈਆਂ ਜਾਂਦੀਆਂ ਸਨ। ਇਹ ਮਸ਼ਕਾਂ ਦੁੱਧ, ਘਿਉ, ਪਨੀਰ ਜਾਂ ਪਾਣੀ ਭਰਨ ਦੇ ਕੰਮ ਆਉਂਦੀਆਂ ਸਨ। ਜਿਨ੍ਹਾਂ ਖਲਾਂ ਨੂੰ ਜ਼ਿਆਦਾ ਦੇਰ ਧੁੱਪ ਵਿਚ ਸੁਕਾਇਆ ਜਾਂਦਾ ਸੀ ਉਨ੍ਹਾਂ ਵਿਚ ਤੇਲ ਜਾਂ ਮੈ ਵੀ ਰੱਖੀ ਜਾ ਸਕਦੀ ਸੀ।