ਫੁਟਨੋਟ b ਮਾਰਸ਼ਲ ਪਲੈਨ ਉਹ ਪ੍ਰੋਗ੍ਰਾਮ ਸੀ ਜੋ ਅਮਰੀਕੀ ਸਰਕਾਰ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ ਦੀ ਆਰਥਿਕ ਸਥਿਤੀ ਸੁਧਾਰਨ ਲਈ ਬਣਾਇਆ ਸੀ।