ਫੁਟਨੋਟ b ਕਲਿਨਿਕਲ ਡਿਪਰੈਸ਼ਨ ਸਿਰਫ਼ ਨਿਰਾਸ਼ਾ ਨਹੀਂ ਹੈ, ਸਗੋਂ ਇਹ ਅਜਿਹੀ ਬੀਮਾਰੀ ਹੈ ਜਿਸ ਵਿਚ ਵਿਅਕਤੀ ਲੰਬੇ ਸਮੇਂ ਲਈ ਬਹੁਤ ਉਦਾਸ ਰਹਿੰਦਾ ਹੈ।