ਫੁਟਨੋਟ
a ਉਸ ਸਮੇਂ ਇਸ ਟਾਪੂ ਦਾ ਪੂਰਬੀ ਹਿੱਸਾ ਦੋ ਵੱਖ-ਵੱਖ ਹਿੱਸਿਆਂ ਵਿਚ ਵੰਡਿਆ ਗਿਆ ਸੀ। ਦੱਖਣੀ ਹਿੱਸੇ ਨੂੰ ਪਾਪੂਆ ਕਿਹਾ ਜਾਂਦਾ ਸੀ ਅਤੇ ਉੱਤਰੀ ਹਿੱਸੇ ਨੂੰ ਨਿਊ ਗਿਨੀ। ਅੱਜ ਟਾਪੂ ਦਾ ਪੱਛਮੀ ਹਿੱਸਾ ਪਾਪੂਆ ਕਹਿਲਾਉਂਦਾ ਹੈ ਅਤੇ ਇਹ ਇੰਡੋਨੇਸ਼ੀਆ ਦੇਸ਼ ਦਾ ਇਲਾਕਾ ਹੈ। ਟਾਪੂ ਦੇ ਪੂਰਬੀ ਹਿੱਸੇ ਨੂੰ ਪਾਪੂਆ ਨਿਊ ਗਿਨੀ ਕਿਹਾ ਜਾਂਦਾ ਹੈ।