ਫੁਟਨੋਟ
a ਭਵਿੱਖਬਾਣੀ ਕੀਤੀ ਗਈ ਸੀ ਕਿ ਪਹਿਲੀ ਸਦੀ ਦੀਆਂ ਮਸੀਹੀ ਸਭਾਵਾਂ ਦੇ ਕੁਝ ਪਹਿਲੂ ਖ਼ਤਮ ਹੋ ਜਾਣਗੇ। ਮਿਸਾਲ ਲਈ, ਅਸੀਂ ਹੁਣ “ਪਰਾਈਆਂ ਭਾਖਿਆਂ” ਨਹੀਂ ਬੋਲਦੇ ਅਤੇ ਨਾ ਹੀ “ਅਗੰਮ ਵਾਕ” ਕਰਦੇ ਹਾਂ। (1 ਕੁਰਿੰ. 13:8; 14:5) ਫਿਰ ਵੀ ਪੌਲੁਸ ਦੀਆਂ ਹਿਦਾਇਤਾਂ ਤੋਂ ਪਤਾ ਲੱਗਦਾ ਹੈ ਕਿ ਮਸੀਹੀ ਸਭਾਵਾਂ ਕਿਵੇਂ ਚਲਾਈਆਂ ਜਾਣੀਆਂ ਚਾਹੀਦੀਆਂ ਹਨ।