ਫੁਟਨੋਟ c ਭਾਵੇਂ ਰੋਮ ਨੇ 70 ਈ. ਵਿਚ ਯਰੂਸ਼ਲਮ ਨੂੰ ਤਬਾਹ ਕੀਤਾ ਸੀ, ਪਰ ਇਸ ਤਬਾਹੀ ਦਾ ਉਤਪਤ 3:15 ਵਿਚ ਦਰਜ ਭਵਿੱਖਬਾਣੀ ਦੀ ਪੂਰਤੀ ਨਾਲ ਕੋਈ ਸੰਬੰਧ ਨਹੀਂ ਸੀ। ਉਸ ਸਮੇਂ ਤਕ ਪੈਦਾਇਸ਼ੀ ਇਜ਼ਰਾਈਲ ਪਰਮੇਸ਼ੁਰ ਦੀ ਚੁਣੀ ਹੋਈ ਕੌਮ ਨਹੀਂ ਰਹੀ ਸੀ।