ਫੁਟਨੋਟ
a ਕਈਆਂ ਨੇ ਦਾਅਵਾ ਕੀਤਾ ਹੈ ਕਿ ਰੱਬ ਨੇ ਜਾਨਵਰਾਂ ਨੂੰ ਅਜਿਹੀ ਸੁਸਤ ਹਾਲਤ ਵਿਚ ਰੱਖਿਆ ਜਿਵੇਂ ਸਰਦੀਆਂ ਦੇ ਠੰਢੇ-ਠਾਰ ਮੌਸਮ ਦੌਰਾਨ ਕਈ ਜਾਨਵਰ ਲੰਬੇ ਸਮੇਂ ਤਕ ਸੁੱਤੇ ਰਹਿੰਦੇ ਹਨ ਤੇ ਘੱਟ ਖਾਣਾ ਖਾਂਦੇ ਹਨ। ਭਾਵੇਂ ਰੱਬ ਨੇ ਇਸ ਤਰ੍ਹਾਂ ਕੀਤਾ ਹੋਵੇ ਜਾਂ ਨਾ, ਪਰ ਸਾਨੂੰ ਇੰਨਾ ਜ਼ਰੂਰ ਪਤਾ ਹੈ ਕਿ ਉਹ ਆਪਣੇ ਵਾਅਦੇ ʼਤੇ ਪੂਰਾ ਉਤਰਿਆ ਅਤੇ ਕਿਸ਼ਤੀ ਵਿਚ ਰਹਿੰਦੇ ਸਾਰੇ ਜਣੇ ਸੁਰੱਖਿਅਤ ਸਨ ਤੇ ਬਚਾਏ ਗਏ।