ਫੁਟਨੋਟ
b “ਸਹੀ ਕੰਮ ਕਰਨ ਦਾ ਹੌਸਲਾ ਰੱਖਣਾ” ਨਾਂ ਦੇ ਲੇਖ ਵਿਚ ਹੇਡਨ ਅਤੇ ਮੈਲੋਡੀ ਸੈਂਡਰਸਨ ਦੀ ਜੀਵਨੀ ਵੀ ਦੇਖੋ। (1 ਮਾਰਚ 2006 ਦਾ ਪਹਿਰਾਬੁਰਜ) ਆਸਟ੍ਰੇਲੀਆ ਵਿਚ ਉਨ੍ਹਾਂ ਦਾ ਕਾਰੋਬਾਰ ਬਹੁਤ ਵਧੀਆ ਸੀ, ਪਰ ਉਨ੍ਹਾਂ ਨੇ ਪੂਰੇ ਸਮੇਂ ਦੀ ਸੇਵਾ ਕਰਨ ਲਈ ਆਪਣਾ ਸਭ ਕੁਝ ਛੱਡ ਦਿੱਤਾ। ਪੜ੍ਹੋ ਉਦੋਂ ਕੀ ਹੋਇਆ, ਜਦੋਂ ਭਾਰਤ ਵਿਚ ਮਿਸ਼ਨਰੀਆਂ ਵਜੋਂ ਸੇਵਾ ਕਰਦਿਆਂ ਉਨ੍ਹਾਂ ਕੋਲ ਪੈਸੇ ਖ਼ਤਮ ਹੋ ਗਏ ਸਨ।