ਫੁਟਨੋਟ
a ਮਰੀਬਾਹ ਦੀ ਇਹ ਜਗ੍ਹਾ ਰਫ਼ੀਦੀਮ ਦੇ ਨੇੜੇ ਪੈਂਦੀ ਮਰੀਬਾਹ ਦੀ ਜਗ੍ਹਾ ਤੋਂ ਵੱਖਰੀ ਸੀ ਜਿਸ ਨੂੰ ਮੱਸਾਹ ਵੀ ਕਿਹਾ ਜਾਂਦਾ ਸੀ। ਪਰ ਇਨ੍ਹਾਂ ਦੋਨੋਂ ਥਾਵਾਂ ਨੂੰ ਮਰੀਬਾਹ ਕਿਹਾ ਜਾਂਦਾ ਸੀ ਕਿਉਂਕਿ ਇਨ੍ਹਾਂ ਥਾਵਾਂ ʼਤੇ ਇਜ਼ਰਾਈਲੀਆਂ ਨੇ ਝਗੜਾ ਜਾਂ ਸ਼ਿਕਾਇਤ ਕੀਤੀ ਸੀ।—ਪਰਮੇਸ਼ੁਰ ਦੇ ਬਚਨ ਦੀ ਖੋਜਬੀਨ ਕਰੋ ਪੁਸਤਿਕਾ ਵਿੱਚੋਂ ਭਾਗ 7 ʼਤੇ ਨਕਸ਼ਾ ਦੇਖੋ।