ਫੁਟਨੋਟ
a ਜ਼ਬੂਰਾਂ ਦੇ ਲਿਖਾਰੀ ਦਾਊਦ ਵਾਂਗ ਅਸੀਂ ਵੀ ਯਹੋਵਾਹ ਨੂੰ ਪਿਆਰ ਕਰਦੇ ਹਾਂ ਅਤੇ ਸਾਨੂੰ ਉਸ ਦੀ ਮਹਿਮਾ ਕਰ ਕੇ ਖ਼ੁਸ਼ੀ ਮਿਲਦੀ ਹੈ। ਜਦੋਂ ਅਸੀਂ ਮੰਡਲੀ ਦੀਆਂ ਸਭਾਵਾਂ ਵਿਚ ਭਗਤੀ ਕਰਨ ਲਈ ਇਕੱਠੇ ਹੁੰਦੇ ਹਾਂ, ਤਾਂ ਸਾਡੇ ਕੋਲ ਉਸ ਲਈ ਆਪਣਾ ਪਿਆਰ ਜ਼ਾਹਰ ਕਰਨ ਦਾ ਖ਼ਾਸ ਮੌਕਾ ਹੁੰਦਾ ਹੈ। ਪਰ ਸਾਡੇ ਵਿੱਚੋਂ ਕੁਝ ਜਣਿਆਂ ਨੂੰ ਸਭਾਵਾਂ ਵਿਚ ਜਵਾਬ ਦੇਣੇ ਔਖੇ ਲੱਗਦੇ ਹਨ। ਜੇ ਤੁਹਾਨੂੰ ਜਵਾਬ ਦੇਣੇ ਔਖੇ ਲੱਗਦੇ ਹਨ, ਤਾਂ ਇਹ ਲੇਖ ਤੁਹਾਡੇ ਡਰ ਨੂੰ ਪਛਾਣਨ ਅਤੇ ਇਸ ʼਤੇ ਕਾਬੂ ਪਾਉਣ ਵਿਚ ਤੁਹਾਡੀ ਮਦਦ ਕਰ ਸਕਦਾ ਹੈ।