ਫੁਟਨੋਟ
a ਕੋਈ ਵੀ ਇਨਸਾਨ ਜਨਮ ਤੋਂ ਹੀ ਨਿਮਰ ਨਹੀਂ ਹੁੰਦਾ। ਸਾਨੂੰ ਸਾਰਿਆਂ ਨੂੰ ਨਿਮਰਤਾ ਦਾ ਗੁਣ ਪੈਦਾ ਕਰਨ ਦੀ ਲੋੜ ਹੁੰਦੀ ਹੈ। ਸ਼ਾਇਦ ਸਾਡੇ ਲਈ ਸ਼ਾਂਤ ਲੋਕਾਂ ਨਾਲ ਨਿਮਰਤਾ ਨਾਲ ਪੇਸ਼ ਆਉਣਾ ਸੌਖਾ ਹੋਵੇ, ਪਰ ਸ਼ਾਇਦ ਘਮੰਡੀ ਲੋਕਾਂ ਨਾਲ ਨਿਮਰਤਾ ਨਾਲ ਪੇਸ਼ ਆਉਣਾ ਬਹੁਤ ਔਖਾ ਹੋਵੇ। ਇਸ ਲੇਖ ਵਿਚ ਅਸੀਂ ਕੁਝ ਰੁਕਾਵਟਾਂ ਬਾਰੇ ਚਰਚਾ ਕਰਾਂਗੇ ਜਿਨ੍ਹਾਂ ਨੂੰ ਪਾਰ ਕਰ ਕੇ ਅਸੀਂ ਆਪਣੇ ਵਿਚ ਇਹ ਖ਼ੂਬਸੂਰਤ ਗੁਣ ਪੈਦਾ ਕਰ ਸਕਦੇ ਹਾਂ।