ਫੁਟਨੋਟ
a ਤੁਹਾਡੀ ਜ਼ਿੰਦਗੀ ਦਾ ਇਹ ਸਭ ਤੋਂ ਅਹਿਮ ਫ਼ੈਸਲਾ ਹੋਵੇਗਾ ਕਿ ਤੁਸੀਂ ਬਪਤਿਸਮਾ ਲਓਗੇ ਜਾਂ ਨਹੀਂ। ਇਹ ਫ਼ੈਸਲਾ ਇੰਨਾ ਅਹਿਮ ਕਿਉਂ ਹੈ? ਇਸ ਲੇਖ ਵਿਚ ਇਸ ਸਵਾਲ ਦਾ ਜਵਾਬ ਦਿੱਤਾ ਜਾਵੇਗਾ। ਨਾਲੇ ਜਿਹੜੇ ਬਪਤਿਸਮਾ ਲੈਣ ਬਾਰੇ ਸੋਚ ਰਹੇ ਹਨ, ਇਹ ਲੇਖ ਉਨ੍ਹਾਂ ਦੀ ਮਦਦ ਕਰੇਗਾ ਕਿ ਉਹ ਬਪਤਿਸਮਾ ਲੈਣ ਦੇ ਰਾਹ ਵਿਚ ਆਉਂਦੀਆਂ ਰੁਕਾਵਟਾਂ ਕਿਵੇਂ ਪਾਰ ਕਰ ਸਕਦੇ ਹਨ।