ਫੁਟਨੋਟ
f ਸਾਨੂੰ ਯੂਥ ਕੈਂਪ ਜਾਂ ਮਨੋਰੰਜਨ ਸੰਬੰਧੀ ਸੰਗਠਨਾਂ ਤੋਂ ਵੀ ਦੂਰ ਰਹਿਣ ਦੀ ਲੋੜ ਹੈ ਜੋ ਝੂਠੇ ਧਰਮਾਂ ਨਾਲ ਜੁੜੇ ਹੁੰਦੇ ਹਨ। ਮਿਸਾਲ ਲਈ, ਕਈ ਥਾਵਾਂ ʼਤੇ ਧਾਰਮਿਕ ਸੰਗਠਨ ਜਿਮ, ਪੂਲ ਜਾਂ ਹੈੱਲਥ ਕਲੱਬ ਸਥਾਪਿਤ ਕਰਦੇ ਹਨ। ਭਾਵੇਂ ਇਸ ਤਰ੍ਹਾਂ ਦੇ ਸਥਾਨਕ ਸੰਗਠਨ ਸ਼ਾਇਦ ਦਾਅਵਾ ਕਰਨ ਕਿ ਉਹ ਧਾਰਮਿਕ ਸੰਗਠਨ ਨਹੀਂ ਹਨ, ਪਰ ਇਹ ਸੰਗਠਨ ਧਾਰਮਿਕ ਵਿਚਾਰਾਂ ਤੇ ਟੀਚਿਆਂ ਨੂੰ ਅੱਗੇ ਵਧਾਉਂਦੇ ਹਨ।