ਫੁਟਨੋਟ
e ਤਸਵੀਰ ਬਾਰੇ ਜਾਣਕਾਰੀ: ਯਿਸੂ ਵਾਂਗ ਵਫ਼ਾਦਾਰ ਭੈਣਾਂ ਲਈ ਪਰਵਾਹ ਦਿਖਾਉਂਦਿਆਂ ਇਕ ਭਰਾ ਗੱਡੀ ਦਾ ਟਾਇਰ ਬਦਲਣ ਵਿਚ ਦੋ ਭੈਣਾਂ ਦੀ ਮਦਦ ਕਰਦਾ ਹੋਇਆ, ਇਕ ਭਰਾ ਬੀਮਾਰ ਭੈਣ ਦਾ ਹਾਲ-ਚਾਲ ਪੁੱਛਦਾ ਹੋਇਆ ਅਤੇ ਇਕ ਭਰਾ ਆਪਣੀ ਪਤਨੀ ਨਾਲ ਇਕ ਭੈਣ ਅਤੇ ਉਸ ਦੀ ਧੀ ਨਾਲ ਪਰਿਵਾਰਕ ਸਟੱਡੀ ਦਾ ਆਨੰਦ ਮਾਣਦਾ ਹੋਇਆ।