ਫੁਟਨੋਟ
a ਯੂਸੁਫ਼, ਨਾਓਮੀ ਤੇ ਰੂਥ, ਇਕ ਲੇਵੀ ਅਤੇ ਪਤਰਸ ਰਸੂਲ ਨੇ ਕਈ ਮੁਸ਼ਕਲਾਂ ਕਰਕੇ ਕੁਚਲੇ ਹੋਏ ਮਹਿਸੂਸ ਕੀਤਾ ਸੀ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਯਹੋਵਾਹ ਨੇ ਉਨ੍ਹਾਂ ਨੂੰ ਕਿਵੇਂ ਦਿਲਾਸਾ ਦਿੱਤਾ ਅਤੇ ਤਕੜਾ ਕੀਤਾ। ਨਾਲੇ ਅਸੀਂ ਇਹ ਵੀ ਦੇਖਾਂਗੇ ਕਿ ਉਨ੍ਹਾਂ ਦੀਆਂ ਮਿਸਾਲਾਂ ਅਤੇ ਯਹੋਵਾਹ ਦੇ ਪੇਸ਼ ਆਉਣ ਦੇ ਤਰੀਕੇ ਤੋਂ ਅਸੀਂ ਕੀ ਸਿੱਖ ਸਕਦੇ ਹਾਂ।