ਫੁਟਨੋਟ
b ਤਸਵੀਰਾਂ ਬਾਰੇ ਜਾਣਕਾਰੀ: ਇਕ ਭਰਾ ਦਾ ਕੰਮ ਛੁੱਟ ਗਿਆ ਹੈ, ਘਰ ਦਾ ਗੁਜ਼ਾਰਾ ਤੋਰਨ ਲਈ ਉਸ ਕੋਲ ਬਹੁਤੇ ਪੈਸੇ ਨਹੀਂ ਹਨ ਅਤੇ ਉਸ ਨੂੰ ਆਪਣਾ ਘਰ ਵੀ ਬਦਲਣਾ ਪੈ ਰਿਹਾ ਹੈ। ਇਨ੍ਹਾਂ ਹਾਲਾਤਾਂ ਵਿਚ ਉਸ ਦਾ ਧਿਆਨ ਸੌਖਿਆਂ ਹੀ ਯਹੋਵਾਹ ਦੀ ਸੇਵਾ ਤੋਂ ਭਟਕ ਸਕਦਾ ਹੈ ਅਤੇ ਉਹ ਚਿੰਤਾਵਾਂ ਦੇ ਸਮੁੰਦਰ ਵਿਚ ਡੁੱਬ ਸਕਦਾ ਹੈ।