ਫੁਟਨੋਟ
b ਤਸਵੀਰ ਬਾਰੇ ਜਾਣਕਾਰੀ: ਇਕ ਨੌਜਵਾਨ ਭਰਾ ਡੈੱਨ ਦੇਖਦਾ ਹੈ ਕਿ ਦੋ ਬਜ਼ੁਰਗ ਉਸ ਦੇ ਡੈਡੀ ਨੂੰ ਹਸਪਤਾਲ ਵਿਚ ਮਿਲਣ ਆਏ ਹਨ। ਇਹ ਦੇਖ ਕੇ ਉਸ ਨੂੰ ਬਹੁਤ ਚੰਗਾ ਲੱਗਦਾ ਹੈ। ਬਜ਼ੁਰਗਾਂ ਵਾਂਗ ਉਹ ਵੀ ਮੰਡਲੀ ਦੇ ਭੈਣਾਂ-ਭਰਾਵਾਂ ਦੀ ਮਦਦ ਕਰਨ ਲੱਗਦਾ ਹੈ। ਉਸ ਨੂੰ ਦੇਖ ਕੇ ਇਕ ਹੋਰ ਨੌਜਵਾਨ ਭਰਾ ਬੈੱਨ ʼਤੇ ਚੰਗਾ ਅਸਰ ਪੈਂਦਾ ਹੈ। ਉਹ ਵੀ ਡੈੱਨ ਵਾਂਗ ਕਿੰਗਡਮ ਹਾਲ ਦੀ ਸਾਫ਼-ਸਫ਼ਾਈ ਵਿਚ ਹੱਥ ਵਟਾਉਂਦਾ ਹੈ।