ਫੁਟਨੋਟ
a ਸਾਡਾ ਪਿਛੋਕੜ ਜੋ ਮਰਜ਼ੀ ਹੋਵੇ, ਅਸੀਂ ਸਾਰੇ ਜਣੇ “ਨਵੇਂ ਸੁਭਾਅ” ਨੂੰ ਪਹਿਨ ਸਕਦੇ ਹਾਂ। ਨਵਾਂ ਸੁਭਾਅ ਪਹਿਨਣ ਲਈ ਸਾਨੂੰ ਆਪਣੀ ਸੋਚ ਨੂੰ ਲਗਾਤਾਰ ਬਦਲਣ ਅਤੇ ਯਿਸੂ ਵਰਗੇ ਬਣਨ ਦੀ ਕੋਸ਼ਿਸ਼ ਕਰਦੇ ਰਹਿਣ ਦੀ ਲੋੜ ਹੈ। ਇਸ ਲੇਖ ਵਿਚ ਅਸੀਂ ਯਿਸੂ ਦੀ ਸੋਚ ਅਤੇ ਕੰਮਾਂ ʼਤੇ ਗੌਰ ਕਰਾਂਗੇ। ਨਾਲੇ ਇਹ ਵੀ ਗੌਰ ਕਰਾਂਗੇ ਕਿ ਬਪਤਿਸਮਾ ਲੈਣ ਤੋਂ ਬਾਅਦ ਵੀ ਅਸੀਂ ਯਿਸੂ ਦੀ ਰੀਸ ਕਿਵੇਂ ਕਰਦੇ ਰਹਿ ਸਕਦੇ ਹਾਂ।