ਫੁਟਨੋਟ
c ਸ਼ਬਦਾਂ ਦਾ ਮਤਲਬ: “ਤੋਬਾ” ਕਰਨ ਦਾ ਮਤਲਬ ਹੈ, ਆਪਣਾ ਮਨ ਬਦਲਣਾ ਅਤੇ ਆਪਣੀ ਬੀਤੀ ਜ਼ਿੰਦਗੀ ਅਤੇ ਗ਼ਲਤ ਕੰਮਾਂ ਉੱਤੇ ਪਛਤਾਵਾ ਕਰਨਾ ਜਾਂ ਸਹੀ ਕੰਮ ਨਾ ਕਰਨ ਕਰਕੇ ਪਛਤਾਵਾ ਕਰਨਾ। ਸੱਚੇ ਮਨੋਂ ਤੋਬਾ ਕਰਨ ਵਾਲਾ ਬੁਰੇ ਕੰਮ ਛੱਡ ਕੇ ਚੰਗੇ ਕੰਮ ਕਰਦਾ ਹੈ। ਇਸ ਤਰ੍ਹਾਂ ਕਰਨ ਨਾਲ ਇਕ ਇਨਸਾਨ ਆਪਣੇ ਬੁਰੇ ਰਾਹ ਨੂੰ ਛੱਡ ਕੇ ਸਹੀ ਰਾਹ ʼਤੇ ਚੱਲਣ ਲੱਗ ਪੈਂਦਾ ਹੈ।