ਫੁਟਨੋਟ
b ਕਈ ਵਾਰ ਮੰਡਲੀ ਦੇ ਬਜ਼ੁਰਗਾਂ ਨੂੰ ਗੰਭੀਰ ਪਾਪ ਦੇ ਮਾਮਲਿਆਂ ਵਿਚ ਨਿਆਂ ਕਰਨਾ ਪੈਂਦਾ ਹੈ। (1 ਕੁਰਿੰ. 5:11; 6:5; ਯਾਕੂ. 5:14, 15) ਪਰ ਉਹ ਪੂਰੀ ਨਿਮਰਤਾ ਨਾਲ ਇਹ ਗੱਲ ਧਿਆਨ ਵਿਚ ਰੱਖਦੇ ਹਨ ਕਿ ਉਹ ਕਿਸੇ ਦਾ ਦਿਲ ਨਹੀਂ ਪੜ੍ਹ ਸਕਦੇ ਅਤੇ ਉਹ ਯਹੋਵਾਹ ਵੱਲੋਂ ਨਿਆਂ ਕਰ ਰਹੇ ਹਨ। (2 ਇਤਿਹਾਸ 19:6 ਵਿਚ ਨੁਕਤਾ ਦੇਖੋ।) ਇਸ ਲਈ ਉਹ ਯਹੋਵਾਹ ਦੇ ਨਿਆਂ ਦੇ ਅਸੂਲਾਂ ਮੁਤਾਬਕ ਫ਼ੈਸਲੇ ਕਰਦੇ ਹਨ ਅਤੇ ਉਹ ਦਇਆ ਤੇ ਬਿਨਾਂ ਪੱਖਪਾਤ ਦੇ ਨਿਆਂ ਕਰਦੇ ਹਨ।