ਫੁਟਨੋਟ a ਬਾਈਬਲ ਇਹ ਵੀ ਦੱਸਦੀ ਹੈ ਕਿ ਯਹੋਵਾਹ “ਆਪਣੇ ਨਾਂ ਦੀ ਖ਼ਾਤਰ” ਕਦਮ ਚੁੱਕਦਾ ਹੈ। ਉਦਾਹਰਣ ਲਈ, ਆਪਣੇ ਮਹਾਨ ਨਾਂ ਦੀ ਖ਼ਾਤਰ ਯਹੋਵਾਹ ਆਪਣੇ ਲੋਕਾਂ ਦੀ ਅਗਵਾਈ ਕਰਦਾ ਹੈ, ਉਨ੍ਹਾਂ ਦੀ ਮਦਦ ਕਰਦਾ ਹੈ, ਉਨ੍ਹਾਂ ਨੂੰ ਬਚਾਉਂਦਾ ਹੈ, ਮਾਫ਼ ਕਰਦਾ ਹੈ ਅਤੇ ਜੀਉਂਦਾ ਰੱਖਦਾ ਹੈ।—ਜ਼ਬੂ. 23:3; 31:3; 79:9; 106:8; 143:11.