ਫੁਟਨੋਟ a ਚਾਹੇ ਇਸ ਲੇਖ ਵਿਚ ਔਰਤਾਂ ਦੀ ਗੱਲ ਕੀਤੀ ਗਈ ਹੈ, ਪਰ ਇਸ ਵਿਚ ਦੱਸੀਆਂ ਬਹੁਤ ਸਾਰੀਆਂ ਗੱਲਾਂ ਆਦਮੀਆਂ ʼਤੇ ਵੀ ਲਾਗੂ ਹੁੰਦੀਆਂ ਹਨ।