ਫੁਟਨੋਟ
b ਮਿਸਾਲ ਲਈ, ਵਿਆਹ ਅਤੇ ਪਰਿਵਾਰ (ਅੰਗ੍ਰੇਜ਼ੀ) ਨਾਂ ਦੇ ਰਸਾਲੇ ਵਿਚ ਇਕ ਲੇਖ ਵਿਚ ਕਿਹਾ ਗਿਆ ਸੀ: “ਲੰਬੇ ਸਮੇਂ ਤੋਂ ਵਿਆਹੇ ਲੋਕਾਂ ʼਤੇ ਕੀਤੇ ਤਿੰਨ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਕਾਮਯਾਬ ਵਿਆਹੁਤਾ ਜੀਵਨ (25-50+ ਸਾਲ) ਲਈ ਇੱਕੋ ਜਿਹੇ ਧਾਰਮਿਕ ਵਿਸ਼ਵਾਸਾਂ ਦਾ ਹੋਣਾ ਬਹੁਤ ਜ਼ਰੂਰੀ ਹੈ।”—ਖੰਡ 38, ਅੰਕ 1, ਸਫ਼ਾ 88 (2005).