ਫੁਟਨੋਟ a ਲਾਤੀਨੀ ਵਿਚ ਇਸ ਕਾਨੂੰਨ ਨੂੰ ਲੈਕਸ ਟੇਲੀਓਨਿਸ ਕਿਹਾ ਜਾਂਦਾ ਹੈ ਅਤੇ ਕੁਝ ਪੁਰਾਣੇ ਸਮਾਜਾਂ ਵਿਚ ਵੀ ਇਹ ਕਾਨੂੰਨ ਬਣਾਇਆ ਗਿਆ ਸੀ।