ਫੁਟਨੋਟ
a ਏ. ਟੀ. ਪੀ. ਦਾ ਪੂਰਾ ਮਤਲਬ ਹੈ, ਐਸੋਸੀਏਸ਼ਨ ਆਫ਼ ਟੈਨਿਸ ਪ੍ਰੋਫ਼ੈਸ਼ਨਲ। ਇਸ ਵਿਚ ਟੈਨਿਸ ਖਿਡਾਰੀ ਹੁੰਦੇ ਹਨ। ਏ. ਟੀ. ਪੀ. ਟੂਰ ਵਿਚ ਅਲੱਗ-ਅਲੱਗ ਟੂਰਨਾਮੈਂਟਸ ਹੁੰਦੇ ਹਨ ਜਿਸ ਵਿਚ ਜੇਤੂਆਂ ਨੂੰ ਨੰਬਰ ਅਤੇ ਪੈਸੇ ਇਨਾਮ ਵਜੋਂ ਦਿੱਤੇ ਜਾਂਦੇ ਹਨ। ਜਿੰਨੇ ਨੰਬਰ ਮਿਲਦੇ ਹਨ, ਉਸ ਤੋਂ ਤੈਅ ਹੁੰਦਾ ਹੈ ਕਿ ਖਿਡਾਰੀ ਦੁਨੀਆਂ ਦੇ ਖਿਡਾਰੀਆਂ ਵਿਚ ਕਿੰਨਵੇਂ ਨੰਬਰ ʼਤੇ ਹੈ।