ਫੁਟਨੋਟ
b ਦੁਨੀਆਂ ਦੇ ਕੁਝ ਹਿੱਸਿਆਂ ਵਿਚ ਮਈ ਦਿਵਸ ਨੂੰ ਖ਼ਾਸ ਤੌਰ ਤੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਵਜੋਂ ਜਾਣਿਆ ਜਾਂਦਾ ਹੈ। ਪਰ ਇਸ ਦਿਨ ਦਾ ਸੰਬੰਧ ਪੁਰਾਣੇ ਜ਼ਮਾਨੇ ਦੇ ਰੋਮ ਨਾਲ ਹੈ। ਇਸ ਦਿਨ ਬਾਰੇ ਹੋਰ ਜਾਣਨ ਲਈ 22 ਅਪ੍ਰੈਲ 2005 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਦੇ ਸਫ਼ੇ 12-14 ʼਤੇ “ਮਈ ਦਿਵਸ—ਤੁਹਾਡੇ ਲਈ ਇਹ ਕੀ ਅਹਿਮੀਅਤ ਰੱਖਦਾ ਹੈ?” ਨਾਂ ਦਾ ਲੇਖ ਪੜ੍ਹੋ।