ਜੁਲਾਈ ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ, ਜੁਲਾਈ-ਅਗਸਤ 2023 3-9 ਜੁਲਾਈ ਰੱਬ ਦਾ ਬਚਨ ਖ਼ਜ਼ਾਨਾ ਹੈ “ਕੰਮ ਵਿਚ ਦਖ਼ਲ ਨਾ ਦਿਓ” ਸਾਡੀ ਮਸੀਹੀ ਜ਼ਿੰਦਗੀ ‘ਖ਼ੁਸ਼ ਖ਼ਬਰੀ ਦੇ ਪੱਖ ਵਿਚ ਬੋਲਣਾ ਅਤੇ ਇਸ ਦਾ ਹੱਕ ਪ੍ਰਾਪਤ ਕਰਨ ਦੀ ਕਾਨੂੰਨੀ ਲੜਾਈ’ ਲੜਨੀ 10-16 ਜੁਲਾਈ ਰੱਬ ਦਾ ਬਚਨ ਖ਼ਜ਼ਾਨਾ ਹੈ ਅਜ਼ਰਾ ਨੇ ਆਪਣੇ ਕੰਮਾਂ ਅਤੇ ਰਵੱਈਏ ਰਾਹੀਂ ਯਹੋਵਾਹ ਦੀ ਮਹਿਮਾ ਕੀਤੀ 17-23 ਜੁਲਾਈ ਰੱਬ ਦਾ ਬਚਨ ਖ਼ਜ਼ਾਨਾ ਹੈ ਅਣਆਗਿਆਕਾਰੀ ਦੇ ਦੁਖਦਾਈ ਨਤੀਜੇ 24-30 ਜੁਲਾਈ ਰੱਬ ਦਾ ਬਚਨ ਖ਼ਜ਼ਾਨਾ ਹੈ ‘ਮੈਂ ਉਸੇ ਵੇਲੇ ਪ੍ਰਾਰਥਨਾ ਕੀਤੀ’ 31 ਜੁਲਾਈ–6 ਅਗਸਤ ਰੱਬ ਦਾ ਬਚਨ ਖ਼ਜ਼ਾਨਾ ਹੈ ਕੀ ਮਿਹਨਤ-ਮਜ਼ਦੂਰੀ ਦਾ ਕੰਮ ਤੁਹਾਡੀ ਸ਼ਾਨ ਦੇ ਖ਼ਿਲਾਫ਼ ਹੈ? 7-13 ਅਗਸਤ ਰੱਬ ਦਾ ਬਚਨ ਖ਼ਜ਼ਾਨਾ ਹੈ ਨਹਮਯਾਹ ਸੇਵਾ ਕਰਨੀ ਚਾਹੁੰਦਾ ਸੀ, ਨਾ ਕਿ ਕਰਾਉਣੀ ਸਾਡੀ ਮਸੀਹੀ ਜ਼ਿੰਦਗੀ ਉਹ ਸਾਡੀ ਸੇਵਾ ਕਰਨ ਲਈ ਸਖ਼ਤ ਮਿਹਨਤ ਕਰਦੇ ਹਨ 14-20 ਅਗਸਤ ਰੱਬ ਦਾ ਬਚਨ ਖ਼ਜ਼ਾਨਾ ਹੈ “ਯਹੋਵਾਹ ਦਾ ਆਨੰਦ ਤੁਹਾਡਾ ਮਜ਼ਬੂਤ ਗੜ੍ਹ ਹੈ” ਸਾਡੀ ਮਸੀਹੀ ਜ਼ਿੰਦਗੀ ਆਪਣੇ ਪਰਿਵਾਰ ਨੂੰ ਖ਼ੁਸ਼ਹਾਲ ਬਣਾਉਣ ਵਿਚ ਤੁਸੀਂ ਯੋਗਦਾਨ ਪਾ ਸਕਦੇ ਹੋ 21-27 ਅਗਸਤ ਰੱਬ ਦਾ ਬਚਨ ਖ਼ਜ਼ਾਨਾ ਹੈ ਉਨ੍ਹਾਂ ਨੇ ਯਹੋਵਾਹ ਲਈ ਤਿਆਗ ਕੀਤੇ ਸਾਡੀ ਮਸੀਹੀ ਜ਼ਿੰਦਗੀ ਨਵੇਂ ਸੇਵਾ ਸਾਲ ਲਈ ਤੁਸੀਂ ਕਿਹੜੇ ਟੀਚੇ ਰੱਖੇ ਹਨ? ਸਾਡੀ ਮਸੀਹੀ ਜ਼ਿੰਦਗੀ ਪਰਮੇਸ਼ੁਰ ਦੇ ਰਾਜ ਦੀ ਘੋਸ਼ਣਾ ਕਰਨ ਲਈ ਸਤੰਬਰ ਵਿਚ ਖ਼ਾਸ ਮੁਹਿੰਮ! 28 ਅਗਸਤ–3 ਸਤੰਬਰ ਰੱਬ ਦਾ ਬਚਨ ਖ਼ਜ਼ਾਨਾ ਹੈ ਦੋਸਤ ਚੁਣਦਿਆਂ ਯਹੋਵਾਹ ਦੇ ਵਫ਼ਾਦਾਰ ਰਹੋ ਸਾਡੀ ਮਸੀਹੀ ਜ਼ਿੰਦਗੀ ਯਹੋਵਾਹ ਦੇ ਅਟੱਲ ਪਿਆਰ ਦੀ ਰੀਸ ਕਰੋ ਪ੍ਰਚਾਰ ਵਿਚ ਮਾਹਰ ਬਣੋ ਗੱਲਬਾਤ ਕਰਨ ਲਈ ਸੁਝਾਅ