ਨਵੰਬਰ ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ, ਨਵੰਬਰ-ਦਸੰਬਰ 2023 6-12 ਨਵੰਬਰ ਰੱਬ ਦਾ ਬਚਨ ਖ਼ਜ਼ਾਨਾ ਹੈ “ਜੇ ਆਦਮੀ ਮਰ ਜਾਏ, ਤਾਂ ਕੀ ਉਹ ਦੁਬਾਰਾ ਜੀਉਂਦਾ ਹੋਵੇਗਾ?” ਸਾਡੀ ਮਸੀਹੀ ਜ਼ਿੰਦਗੀ ‘ਕੁਝ ਪੈਸੇ ਵੱਖਰੇ ਰੱਖ ਲਵੋ’ 13-19 ਨਵੰਬਰ ਰੱਬ ਦਾ ਬਚਨ ਖ਼ਜ਼ਾਨਾ ਹੈ ਅਲੀਫਾਜ਼ ਵਾਂਗ ਦੂਜਿਆਂ ਦਾ ਹੌਸਲਾ ਨਾ ਢਾਹੋ 20-26 ਨਵੰਬਰ ਰੱਬ ਦਾ ਬਚਨ ਖ਼ਜ਼ਾਨਾ ਹੈ ਆਪਣੇ ਨਾਲ ਸੇਵਾ ਕਰ ਰਹੇ ਭੈਣਾਂ-ਭਰਾਵਾਂ ਦਾ ਕਦੇ ਸਾਥ ਨਾ ਛੱਡੋ ਸਾਡੀ ਮਸੀਹੀ ਜ਼ਿੰਦਗੀ ਬੈਥਲ ਦੇ ਭੈਣਾਂ-ਭਰਾਵਾਂ ਨੂੰ ਹੌਸਲਾ ਦੇਣ ਦਾ ਪ੍ਰਬੰਧ 27 ਨਵੰਬਰ–3 ਦਸੰਬਰ ਰੱਬ ਦਾ ਬਚਨ ਖ਼ਜ਼ਾਨਾ ਹੈ ਕਿਸੇ ਇਨਸਾਨ ਦਾ ਧਰਮੀ ਹੋਣਾ ਅਮੀਰੀ-ਗ਼ਰੀਬੀ ʼਤੇ ਨਿਰਭਰ ਨਹੀਂ ਕਰਦਾ ਸਾਡੀ ਮਸੀਹੀ ਜ਼ਿੰਦਗੀ “ਤੁਹਾਡੇ ਕੋਲ ਜੋ ਵੀ ਹੈ, ਉਸੇ ਵਿਚ ਸੰਤੁਸ਼ਟ ਰਹੋ” 4-10 ਦਸੰਬਰ ਰੱਬ ਦਾ ਬਚਨ ਖ਼ਜ਼ਾਨਾ ਹੈ “ਕੀ ਕੋਈ ਇਨਸਾਨ ਪਰਮੇਸ਼ੁਰ ਦੇ ਕੰਮ ਆ ਸਕਦਾ?” ਸਾਡੀ ਮਸੀਹੀ ਜ਼ਿੰਦਗੀ ਮਾਪਿਓ, ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦਾ ਦਿਲ ਖ਼ੁਸ਼ ਕਰਨਾ ਸਿਖਾਓ 11-17 ਦਸੰਬਰ ਰੱਬ ਦਾ ਬਚਨ ਖ਼ਜ਼ਾਨਾ ਹੈ ਵਫ਼ਾਦਾਰੀ ਬਣਾਈ ਰੱਖਣ ਲਈ ਮੁਕੰਮਲ ਹੋਣਾ ਜ਼ਰੂਰੀ ਨਹੀਂ ਸਾਡੀ ਮਸੀਹੀ ਜ਼ਿੰਦਗੀ ਸਾਨੂੰ ਆਪਣੀਆਂ ਸੋਚਾਂ ਵਿਚ ਵੀ ਨੇਕ ਤੇ ਖਰੇ ਰਹਿਣਾ ਚਾਹੀਦਾ ਹੈ 18-24 ਦਸੰਬਰ ਰੱਬ ਦਾ ਬਚਨ ਖ਼ਜ਼ਾਨਾ ਹੈ ਕੀ ਅੱਯੂਬ ਵਾਂਗ ਤੁਹਾਡੀ ਵੀ ਨੇਕਨਾਮੀ ਹੈ? ਸਾਡੀ ਮਸੀਹੀ ਜ਼ਿੰਦਗੀ ਮੈਂ ਕੀ ਕਰ ਸਕਦਾ ਹਾਂ ਤਾਂਕਿ ਗਵਾਹਾਂ ਦੀ ਨੇਕਨਾਮੀ ਬਣੀ ਰਹੇ? 25-31 ਦਸੰਬਰ ਰੱਬ ਦਾ ਬਚਨ ਖ਼ਜ਼ਾਨਾ ਹੈ ਅੱਯੂਬ ਨੇ ਆਪਣਾ ਚਾਲ-ਚਲਣ ਸ਼ੁੱਧ ਕਿਵੇਂ ਬਣਾਈ ਰੱਖਿਆ? ਸਾਡੀ ਮਸੀਹੀ ਜ਼ਿੰਦਗੀ ਅਸ਼ਲੀਲ ਤਸਵੀਰਾਂ ਅਤੇ ਵੀਡੀਓ ਦੇਖਣੀਆਂ ਗ਼ਲਤ ਕਿਉਂ ਹਨ? ਪ੍ਰਚਾਰ ਵਿਚ ਮਾਹਰ ਬਣੋ ਗੱਲਬਾਤ ਕਰਨ ਲਈ ਸੁਝਾਅ