ਜੁਲਾਈ ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ ਜੁਲਾਈ 2020 ਗੱਲਬਾਤ ਕਰਨ ਲਈ ਸੁਝਾਅ 6-12 ਜੁਲਾਈ ਰੱਬ ਦਾ ਬਚਨ ਖ਼ਜ਼ਾਨਾ ਹੈ | ਕੂਚ 6-7 “ਹੁਣ ਤੂੰ ਵੇਖੇਂਗਾ ਕਿ ਮੈਂ ਫ਼ਿਰਊਨ ਨਾਲ ਕੀ ਕਰਾਂਗਾ” 13-19 ਜੁਲਾਈ ਰੱਬ ਦਾ ਬਚਨ ਖ਼ਜ਼ਾਨਾ ਹੈ | ਕੂਚ 8-9 ਘਮੰਡੀ ਫ਼ਿਰਊਨ ਅਣਜਾਣੇ ਵਿਚ ਪਰਮੇਸ਼ੁਰ ਦਾ ਮਕਸਦ ਪੂਰਾ ਕਰਦਾ ਹੈ ਸਾਡੀ ਮਸੀਹੀ ਜ਼ਿੰਦਗੀ ਨਿਮਰ ਰਹੋ—ਆਪਣੀ ਤਾਰੀਫ਼ ਆਪ ਨਾ ਕਰੋ ਸਾਡੀ ਮਸੀਹੀ ਜ਼ਿੰਦਗੀ ਦੂਜਿਆਂ ਤੋਂ ਤਾਰੀਫ਼ ਮਿਲਣ ਤੇ ਨਿਮਰ ਰਹੋ 20-26 ਜੁਲਾਈ ਰੱਬ ਦਾ ਬਚਨ ਖ਼ਜ਼ਾਨਾ ਹੈ | ਕੂਚ 10-11 ਮੂਸਾ ਅਤੇ ਹਾਰੂਨ ਨੇ ਦਲੇਰੀ ਦਿਖਾਈ ਸਾਡੀ ਮਸੀਹੀ ਜ਼ਿੰਦਗੀ ਅਸੀਂ ਸ੍ਰਿਸ਼ਟੀ ਤੋਂ ਦਲੇਰੀ ਬਾਰੇ ਕੀ ਸਿੱਖਦੇ ਹਾਂ? 27 ਜੁਲਾਈ–2 ਅਗਸਤ ਰੱਬ ਦਾ ਬਚਨ ਖ਼ਜ਼ਾਨਾ ਹੈ | ਕੂਚ 12 ਪਸਾਹ ਦਾ ਤਿਉਹਾਰ—ਮਸੀਹੀਆਂ ਲਈ ਇਸ ਦੀ ਅਹਿਮੀਅਤ ਸਾਡੀ ਮਸੀਹੀ ਜ਼ਿੰਦਗੀ ਯਹੋਵਾਹ ਆਪਣੇ ਲੋਕਾਂ ਦੀ ਰਾਖੀ ਕਰਦਾ ਹੈ