ਮਾਰਚ ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ ਮਾਰਚ 2016 ਪ੍ਰਚਾਰ ਵਿਚ ਕੀ ਕਹੀਏ 7-13 ਮਾਰਚ ਰੱਬ ਦਾ ਬਚਨ ਖ਼ਜ਼ਾਨਾ ਹੈ | ਅਸਤਰ 6-10 ਅਸਤਰ ਨੇ ਯਹੋਵਾਹ ਅਤੇ ਉਸ ਦੇ ਲੋਕਾਂ ਲਈ ਕਦਮ ਚੁੱਕਿਆ ਹੋਰ ਵਧੀਆ ਪ੍ਰਚਾਰਕ ਬਣੋ ਹੋਰ ਵਧੀਆ ਪ੍ਰਚਾਰਕ ਬਣੋ—ਖ਼ੁਦ ਪੇਸ਼ਕਾਰੀ ਤਿਆਰ ਕਰੋ ਸਾਡੀ ਮਸੀਹੀ ਜ਼ਿੰਦਗੀ ਆਏ ਮਹਿਮਾਨਾਂ ਦਾ ਸੁਆਗਤ ਕਰੋ 14-20 ਮਾਰਚ ਰੱਬ ਦਾ ਬਚਨ ਖ਼ਜ਼ਾਨਾ ਹੈ | ਅੱਯੂਬ 1-5 ਅੱਯੂਬ ਨੇ ਅਜ਼ਮਾਇਸ਼ਾਂ ਦੌਰਾਨ ਵਫ਼ਾਦਾਰੀ ਬਣਾਈ ਰੱਖੀ 21-27 ਮਾਰਚ ਰੱਬ ਦਾ ਬਚਨ ਖ਼ਜ਼ਾਨਾ ਹੈ | ਅੱਯੂਬ 6-10 ਵਫ਼ਾਦਾਰ ਅੱਯੂਬ ਨੇ ਆਪਣੀ ਨਿਰਾਸ਼ਾ ਪ੍ਰਗਟਾਈ 28 ਮਾਰਚ–3 ਅਪ੍ਰੈਲ ਰੱਬ ਦਾ ਬਚਨ ਖ਼ਜ਼ਾਨਾ ਹੈ | ਅੱਯੂਬ 11-15 ਅੱਯੂਬ ਨੂੰ ਦੁਬਾਰਾ ਜੀ ਉਠਾਏ ਜਾਣ ਦੀ ਉਮੀਦ ʼਤੇ ਪੂਰਾ ਯਕੀਨ ਸੀ ਸਾਡੀ ਮਸੀਹੀ ਜ਼ਿੰਦਗੀ ਦੁਬਾਰਾ ਜੀ ਉੱਠਣਾ—ਰਿਹਾਈ ਦੀ ਕੀਮਤ ਕਰਕੇ ਮੁਮਕਿਨ ਹੋਇਆ ਹੈ