ਦਸੰਬਰ ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ ਦਸੰਬਰ 2016 ਪ੍ਰਚਾਰ ਵਿਚ ਕੀ ਕਹੀਏ 5-11 ਦਸੰਬਰ ਰੱਬ ਦਾ ਬਚਨ ਖ਼ਜ਼ਾਨਾ ਹੈ | ਯਸਾਯਾਹ 1-5 “ਆਓ, ਅਸੀਂ ਯਹੋਵਾਹ ਦੇ ਪਰਬਤ ਉੱਤੇ ਚੜ੍ਹੀਏ” ਸਾਡੀ ਮਸੀਹੀ ਜ਼ਿੰਦਗੀ ਹੋਰ ਵਧੀਆ ਪ੍ਰਚਾਰਕ ਬਣੋ—ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ ਕਿਤਾਬ ਵਰਤ ਕੇ ਦਿਲ ਤਕ ਪਹੁੰਚੋ 12-18 ਦਸੰਬਰ ਰੱਬ ਦਾ ਬਚਨ ਖ਼ਜ਼ਾਨਾ ਹੈ | ਯਸਾਯਾਹ 6-10 ਮਸੀਹ ਨੇ ਭਵਿੱਖਬਾਣੀ ਪੂਰੀ ਕੀਤੀ ਸਾਡੀ ਮਸੀਹੀ ਜ਼ਿੰਦਗੀ “ਮੈਂ ਹਾਜ਼ਰ ਹਾਂ, ਮੈਨੂੰ ਘੱਲੋ” 19-25 ਦਸੰਬਰ ਰੱਬ ਦਾ ਬਚਨ ਖ਼ਜ਼ਾਨਾ ਹੈ | ਯਸਾਯਾਹ 11-16 ਧਰਤੀ ਯਹੋਵਾਹ ਦੇ ਗਿਆਨ ਨਾਲ ਭਰ ਜਾਵੇਗੀ ਸਾਡੀ ਮਸੀਹੀ ਜ਼ਿੰਦਗੀ ਪਰਮੇਸ਼ੁਰ ਦੀ ਸਿੱਖਿਆ ਨਾਲ ਪੱਖਪਾਤ ʼਤੇ ਜਿੱਤ 26 ਦਸੰਬਰ 2016–1 ਜਨਵਰੀ 2017 ਰੱਬ ਦਾ ਬਚਨ ਖ਼ਜ਼ਾਨਾ ਹੈ | ਯਸਾਯਾਹ 17-23 ਤਾਕਤ ਦਾ ਗ਼ਲਤ ਇਸਤੇਮਾਲ ਕਰਨ ਨਾਲ ਅਧਿਕਾਰ ਖੋਹਿਆ ਜਾ ਸਕਦਾ ਹੈ