ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 31
ਯਾਕੂਬ ਤੇ ਲਾਬਾਨ ਨੇ ਸ਼ਾਂਤੀ ਦਾ ਇਕਰਾਰ ਕੀਤਾ
ਯਾਕੂਬ ਤੇ ਲਾਬਾਨ ਨੇ ਪੱਥਰਾਂ ਦਾ ਢੇਰ ਕਿਉਂ ਲਾਇਆ?
ਇਹ ਰਾਹ ਜਾਂਦੇ ਲੋਕਾਂ ਲਈ ਉਨ੍ਹਾਂ ਵਿਚਕਾਰ ਹੋਏ ਸ਼ਾਂਤੀ ਦੇ ਇਕਰਾਰ ਦੀ ਨਿਸ਼ਾਨੀ ਸੀ
ਇਸ ਤੋਂ ਉਨ੍ਹਾਂ ਨੂੰ ਯਾਦ ਆਉਣਾ ਸੀ ਕਿ ਯਹੋਵਾਹ ਦੇਖ ਰਿਹਾ ਸੀ ਕਿ ਉਨ੍ਹਾਂ ਨੇ ਆਪਣਾ ਇਕਰਾਰ ਪੂਰਾ ਕੀਤਾ ਜਾਂ ਨਹੀਂ
ਅੱਜ ਯਹੋਵਾਹ ਸਾਡੇ ਤੋਂ ਉਮੀਦ ਰੱਖਦਾ ਹੈ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਸ਼ਾਂਤੀ ਬਣਾਈ ਰੱਖੀਏ। ਹੇਠਾਂ ਦੱਸੀਆਂ ਤਿੰਨ ਗੱਲਾਂ ਸ਼ਾਂਤੀ ਬਣਾਈ ਰੱਖਣ ਜਾਂ ਇਸ ਨੂੰ ਦੁਬਾਰਾ ਕਾਇਮ ਕਰਨ ਵਿਚ ਸਾਡੀ ਕਿਵੇਂ ਮਦਦ ਕਰਨਗੀਆਂ?
ਖੁੱਲ੍ਹ ਕੇ ਗੱਲ ਕਰੋ।—ਮੱਤੀ 5:23, 24
ਦਿਲੋਂ ਮਾਫ਼ ਕਰੋ।—ਕੁਲੁ 3:13
ਧੀਰਜ ਰੱਖੋ।—ਰੋਮੀ 12:21