-
ਯੂਗਾਰੀਟ—ਬਆਲ ਦੇਵਤੇ ਦਾ ਪ੍ਰਾਚੀਨ ਸ਼ਹਿਰਪਹਿਰਾਬੁਰਜ—2003 | ਜੁਲਾਈ 15
-
-
ਇਕ ਯੂਗਾਰੀਟੀ ਕਵਿਤਾ ਸੰਕੇਤ ਕਰਦੀ ਹੈ ਕਿ ਕਨਾਨੀ ਧਰਮ ਵਿਚ ਉਪਜਾਊ-ਸ਼ਕਤੀ ਦੇ ਦੇਵੀ-ਦੇਵਤਿਆਂ ਨੂੰ ਖ਼ੁਸ਼ ਕਰਨ ਲਈ ਪਠੋਰੇ ਨੂੰ ਦੁੱਧ ਵਿਚ ਪਕਾਉਣਾ ਇਕ ਆਮ ਰੀਤ ਸੀ। ਪਰ ਮੂਸਾ ਦੀ ਬਿਵਸਥਾ ਵਿਚ ਇਸਰਾਏਲੀਆਂ ਨੂੰ ਹੁਕਮ ਦਿੱਤਾ ਗਿਆ ਸੀ: “ਤੂੰ ਪਠੋਰੇ ਨੂੰ ਉਸ ਦੀ ਮਾਂ ਦੇ ਦੁੱਧ ਵਿੱਚ ਨਾ ਰਿੰਨ੍ਹ।”—ਕੂਚ 23:19.
-
-
ਯੂਗਾਰੀਟ—ਬਆਲ ਦੇਵਤੇ ਦਾ ਪ੍ਰਾਚੀਨ ਸ਼ਹਿਰਪਹਿਰਾਬੁਰਜ—2003 | ਜੁਲਾਈ 15
-
-
[ਸਫ਼ੇ 26 ਉੱਤੇ ਤਸਵੀਰ]
ਯੂਗਾਰੀਟ ਦੀ ਇਕ ਮਿਥਿਹਾਸਕ ਕਵਿਤਾ ਕੂਚ 23:19 ਨੂੰ ਸਮਝਣ ਵਿਚ ਮਦਦ ਕਰ ਸਕਦੀ ਹੈ
[ਕ੍ਰੈਡਿਟ ਲਾਈਨਾਂ]
Musée du Louvre, Paris
-