-
“ਜਿੱਥੇ ਤੂੰ ਜਾਵੇਂਗੀ ਉੱਥੇ ਹੀ ਮੈਂ ਜਾਵਾਂਗੀ”ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
-
-
18 ਹੁਣ ਉਹ ਦੋਵੇਂ ਜਣੀਆਂ ਬੈਤਲਹਮ ਨੂੰ ਜਾਂਦੇ ਲੰਬੇ ਰਾਹ ʼਤੇ ਤੁਰ ਪਈਆਂ। ਅੰਦਾਜ਼ਾ ਲਾਇਆ ਜਾਂਦਾ ਹੈ ਕਿ ਉਨ੍ਹਾਂ ਨੂੰ ਬੈਤਲਹਮ ਪਹੁੰਚਣ ਵਿਚ ਇਕ ਹਫ਼ਤਾ ਲੱਗਾ ਹੋਣਾ, ਪਰ ਇਸ ਗਮ ਦੀ ਘੜੀ ਵਿਚ ਉਨ੍ਹਾਂ ਨੂੰ ਇਕ-ਦੂਜੇ ਦੇ ਸਾਥ ਤੋਂ ਕੁਝ ਹੱਦ ਤਕ ਦਿਲਾਸਾ ਮਿਲਿਆ।
-
-
“ਜਿੱਥੇ ਤੂੰ ਜਾਵੇਂਗੀ ਉੱਥੇ ਹੀ ਮੈਂ ਜਾਵਾਂਗੀ”ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
-
-
21 ਅਖ਼ੀਰ ਉਹ ਦੋਵੇਂ ਬੈਤਲਹਮ ਪਿੰਡ ਪਹੁੰਚ ਗਈਆਂ ਜੋ ਯਰੂਸ਼ਲਮ ਦੇ ਦੱਖਣ ਵੱਲ 10 ਕਿਲੋਮੀਟਰ ਦੀ ਦੂਰੀ ʼਤੇ ਸੀ। ਲੱਗਦਾ ਹੈ ਕਿ ਉਸ ਪਿੰਡ ਵਿਚ ਇਕ ਸਮੇਂ ਤੇ ਨਾਓਮੀ ਦਾ ਪਰਿਵਾਰ ਮੰਨਿਆ-ਪ੍ਰਮੰਨਿਆ ਸੀ ਕਿਉਂਕਿ ਸਾਰੇ ਲੋਕ ਉਸ ਦੇ ਵਾਪਸ ਆਉਣ ਦੀਆਂ ਗੱਲਾਂ ਕਰ ਰਹੇ ਸਨ। ਤੀਵੀਆਂ ਨੇ ਉਸ ਵੱਲ ਦੇਖ ਕੇ ਕਿਹਾ, “ਕੀ ਏਹ ਨਾਓਮੀ ਹੈ?” ਮੋਆਬ ਵਿਚ ਰਹਿੰਦਿਆਂ ਉਸ ਨੇ ਕਿੰਨੇ ਦੁੱਖ ਤੇ ਗਮ ਹੰਢਾਏ ਸਨ ਜਿਨ੍ਹਾਂ ਦੇ ਨਿਸ਼ਾਨ ਉਸ ਦੇ ਚਿਹਰੇ ʼਤੇ ਸਾਫ਼ ਦਿਖਾਈ ਦਿੰਦੇ ਸਨ!—ਰੂਥ 1:19.
-