-
ਉਸ ਨੇ ਸਮਝਦਾਰੀ ਤੋਂ ਕੰਮ ਲਿਆਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
-
-
14. (ੳ) ਨਾਬਾਲ ਦੀ ਗ਼ਲਤੀ ਸੁਧਾਰਨ ਲਈ ਅਬੀਗੈਲ ਨੇ ਕਿਹੜਾ ਕਦਮ ਚੁੱਕਿਆ? (ਅ) ਨਾਬਾਲ ਤੇ ਅਬੀਗੈਲ ਦੇ ਸੁਭਾਅ ਤੋਂ ਅਸੀਂ ਕਿਹੜਾ ਸਬਕ ਸਿੱਖ ਸਕਦੇ ਹਾਂ? (ਫੁਟਨੋਟ ਵੀ ਦੇਖੋ।)
14 ਅਬੀਗੈਲ ਨੇ ਆਪਣੇ ਪਤੀ ਦੀ ਗ਼ਲਤੀ ਨੂੰ ਸੁਧਾਰਨ ਲਈ ਕਦਮ ਚੁੱਕਿਆ ਸੀ। ਪਹਿਲਾਂ ਤਾਂ ਉਸ ਨੇ ਆਪਣੇ ਨੌਕਰ ਦੀ ਗੱਲ ਸੁਣੀ। ਉਸ ਨੌਕਰ ਨੇ ਨਾਬਾਲ ਕੋਲ ਨਾ ਜਾਣ ਦਾ ਕਾਰਨ ਦੱਸਦੇ ਹੋਏ ਕਿਹਾ: “ਉਹ ਤਾਂ ਅਜਿਹਾ ਸ਼ਤਾਨ ਦਾ ਪੁੱਤ੍ਰ ਹੈ ਜੋ ਉਹ ਦੇ ਅੱਗੇ ਕੋਈ ਗੱਲ ਨਹੀਂ ਕਰ ਸੱਕਦਾ।”c (1 ਸਮੂ. 25:17) ਅਫ਼ਸੋਸ ਦੀ ਗੱਲ ਹੈ ਕਿ ਨਾਬਾਲ ਇੰਨਾ ਹੰਕਾਰਿਆ ਹੋਇਆ ਸੀ ਕਿ ਉਹ ਕਿਸੇ ਦੀ ਗੱਲ ਸੁਣਨ ਲਈ ਤਿਆਰ ਨਹੀਂ ਸੀ। ਅੱਜ ਵੀ ਲੋਕ ਹੰਕਾਰੀ ਹਨ। ਪਰ ਇਹ ਨੌਜਵਾਨ ਜਾਣਦਾ ਸੀ ਕਿ ਅਬੀਗੈਲ ਇਸ ਤਰ੍ਹਾਂ ਦੀ ਨਹੀਂ ਸੀ। ਇਸੇ ਲਈ ਉਹ ਇਸ ਸਮੱਸਿਆ ਬਾਰੇ ਉਸ ਨਾਲ ਗੱਲ ਕਰਨ ਆਇਆ ਸੀ।
ਨਾਬਾਲ ਤੋਂ ਉਲਟ ਅਬੀਗੈਲ ਨੇ ਗੱਲ ਸੁਣੀ
-
-
ਉਸ ਨੇ ਸਮਝਦਾਰੀ ਤੋਂ ਕੰਮ ਲਿਆਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
-
-
c ਇਸ ਨੌਜਵਾਨ ਨੇ ਇਬਰਾਨੀ ਭਾਸ਼ਾ ਵਿਚ ਇੱਥੇ ਨਾਬਾਲ ਨੂੰ “ਬਲਿਆਲ ਦਾ ਪੁੱਤਰ” ਯਾਨੀ ਨਿਕੰਮਾ ਕਿਹਾ ਸੀ। ਹੋਰ ਬਾਈਬਲਾਂ ਵਿਚ ਇਸ ਵਾਕ ਦੇ ਤਰਜਮੇ ਵਿਚ ਨਾਬਾਲ ਦੇ ਸੁਭਾਅ ਬਾਰੇ ਦੱਸਿਆ ਗਿਆ ਹੈ ਕਿ “ਉਹ ਕਿਸੇ ਦੀ ਨਹੀਂ ਸੁਣਦਾ ਸੀ” ਅਤੇ ਫਿਰ ਕਿਹਾ ਗਿਆ ਹੈ ਕਿ ਇਸ ਕਰਕੇ “ਉਸ ਨਾਲ ਗੱਲ ਕਰਨੀ ਹੀ ਫ਼ਜ਼ੂਲ ਸੀ।”
-