-
ਕੀ ਇਹ ਪੁਸਤਕ ਵਿਗਿਆਨ ਨਾਲ ਸਹਿਮਤ ਹੁੰਦੀ ਹੈ?ਤਮਾਮ ਲੋਕਾਂ ਲਈ ਪੁਸਤਕ
-
-
ਸਫ਼ਾਈ ਦੀ ਇਹ ਨਿਯਮਾਵਲੀ ਉਸ ਬੁੱਧ ਨੂੰ ਪ੍ਰਗਟ ਕਰਦੀ ਹੈ ਜੋ ਉਸ ਸਮੇਂ ਆਲੇ-ਦੁਆਲੇ ਦੀਆਂ ਕੌਮਾਂ ਦੇ ਡਾਕਟਰਾਂ ਕੋਲ ਨਹੀਂ ਸੀ। ਡਾਕਟਰੀ ਵਿਗਿਆਨ ਨੂੰ ਬੀਮਾਰੀ ਦੇ ਫੈਲਣ ਦੇ ਤਰੀਕਿਆਂ ਬਾਰੇ ਗਿਆਨ ਹੋਣ ਤੋਂ ਹਜ਼ਾਰਾਂ ਸਾਲ ਪਹਿਲਾਂ, ਬਾਈਬਲ ਨੇ ਬੀਮਾਰੀ ਦੇ ਵਿਰੁੱਧ ਬਚਾਉ ਵਜੋਂ ਸੰਤੁਲਿਤ ਨਿਰੋਧਕ ਉਪਾਅ ਨਿਯਤ ਕੀਤੇ ਸਨ। ਕੋਈ ਹੈਰਾਨਗੀ ਦੀ ਗੱਲ ਨਹੀਂ ਹੈ ਕਿ ਮੂਸਾ ਆਪਣੇ ਸਮੇਂ ਦੇ ਆਮ ਇਸਰਾਏਲੀਆਂ ਬਾਰੇ ਕਹਿ ਸਕਿਆ ਕਿ ਉਹ 70 ਜਾਂ 80 ਸਾਲਾਂ ਦੀ ਉਮਰ ਤਕ ਜੀਉਂਦੇ ਰਹਿੰਦੇ ਸਨ।e—ਜ਼ਬੂਰ 90:10.
-
-
ਕੀ ਇਹ ਪੁਸਤਕ ਵਿਗਿਆਨ ਨਾਲ ਸਹਿਮਤ ਹੁੰਦੀ ਹੈ?ਤਮਾਮ ਲੋਕਾਂ ਲਈ ਪੁਸਤਕ
-
-
e ਸੰਨ 1900 ਵਿਚ, ਅਨੇਕ ਯੂਰਪੀ ਦੇਸ਼ਾਂ ਅਤੇ ਸੰਯੁਕਤ ਰਾਜ ਅਮਰੀਕਾ ਵਿਚ ਜੀਵਨ ਸੰਭਾਵਨਾ 50 ਸਾਲ ਨਾਲੋਂ ਘੱਟ ਸੀ। ਉਸ ਸਮੇਂ ਤੋਂ ਇਹ ਬਹੁਤ ਵੱਧ ਗਈ ਹੈ, ਨਾ ਸਿਰਫ਼ ਬੀਮਾਰੀ ਨੂੰ ਕਾਬੂ ਕਰਨ ਵਿਚ ਡਾਕਟਰੀ ਤਰੱਕੀ ਦੇ ਕਾਰਨ ਪਰੰਤੂ ਬਿਹਤਰ ਸਫ਼ਾਈ ਪ੍ਰਬੰਧ ਅਤੇ ਜੀਉਣ ਦੇ ਹਾਲਾਤ ਦੇ ਕਾਰਨ ਵੀ।
-