-
“ਮੇਰੇ ਹੁਕਮਾਂ ਨੂੰ ਮੰਨ ਅਤੇ ਜੀਉਂਦਾ ਰਹੁ”ਪਹਿਰਾਬੁਰਜ—2000 | ਨਵੰਬਰ 15
-
-
ਸਾਨੂੰ ਬਾਈਬਲ ਦੀ ਸਿਖਲਾਈ ਉੱਤੇ ਚੱਲ ਕੇ ਬੁੱਧ ਅਤੇ ਸਮਝ ਵਿਚ ਤਰੱਕੀ ਕਿਉਂ ਕਰਨੀ ਚਾਹੀਦੀ ਹੈ? “ਤਾਂ ਜੋ ਓਹ [ਸਾਨੂੰ] ਪਰਾਈ ਤੀਵੀਂ ਤੋਂ ਬਚਾਈ ਰੱਖਣ, ਉਸ ਓਪਰੀ ਤੋਂ ਜਿਹੜੀ ਲੱਲੋ ਪੱਤੋ ਦੀਆਂ ਗੱਲਾਂ ਕਰਦੀ ਹੈ।” (ਕਹਾਉਤਾਂ 7:5) ਸੱਚ-ਮੁੱਚ ਇਸ ਤਰ੍ਹਾਂ ਕਰਨ ਨਾਲ ਅਸੀਂ ਮੋਹ-ਪਿਆਰ ਦਾ ਬਹਾਨਾ ਕਰਨ ਵਾਲੇ ਕਿਸੇ ਓਪਰੇ ਅਤੇ ਬਦ-ਚੱਲਣ ਬੰਦੇ ਦੀਆਂ ਬੁਰੀਆਂ ਨਜ਼ਰਾਂ ਤੋਂ ਬੱਚ ਸਕਦੇ ਹਾਂ।a
-
-
“ਮੇਰੇ ਹੁਕਮਾਂ ਨੂੰ ਮੰਨ ਅਤੇ ਜੀਉਂਦਾ ਰਹੁ”ਪਹਿਰਾਬੁਰਜ—2000 | ਨਵੰਬਰ 15
-
-
a ਉਸ ਵਿਅਕਤੀ ਨੂੰ “ਓਪਰਾ” ਸੱਦਿਆ ਜਾਂਦਾ ਸੀ ਜੋ ਬਿਵਸਥਾ ਉੱਤੇ ਚੱਲਣਾ ਛੱਡ ਕੇ ਯਹੋਵਾਹ ਤੋਂ ਦੂਰ ਹੋ ਜਾਂਦਾ ਸੀ। ਇਸ ਕਰਕੇ ਇਕ ਬਦ-ਚੱਲਣ ਤੀਵੀਂ ਜਿਵੇਂ ਕਿ ਇਕ ਵੇਸਵਾ ਨੂੰ ਇਕ “ਓਪਰੀ ਤੀਵੀਂ” ਕਿਹਾ ਜਾਂਦਾ ਹੈ।
-