ਸ਼ਾਂਤੀ ਦਾ ਰਾਜਕੁਮਾਰ: ਪਰਮੇਸ਼ੁਰ ਦੇ ਰਾਜ ਦਾ ਰਾਜਾ ਹੋਣ ਕਰਕੇ ਯਿਸੂ ਪੂਰੀ ਧਰਤੀ ਉੱਤੇ ਹਮੇਸ਼ਾ-ਹਮੇਸ਼ਾ ਲਈ ਅਮਨ-ਚੈਨ ਕਾਇਮ ਕਰੇਗਾ।—ਯਸਾਯਾਹ 9:6.
ਅਚਰਜ ਸਲਾਹਕਾਰ: ਯਿਸੂ ਦੀ ਸਲਾਹ ਹਮੇਸ਼ਾ ਸਹੀ ਅਤੇ ਫ਼ਾਇਦੇਮੰਦ ਹੈ। ਇਸ ʼਤੇ ਚੱਲਣ ਨਾਲ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ।—ਯਸਾਯਾਹ 9:6; ਯੂਹੰਨਾ 6:68.