ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਸਾਡੇ “ਦੇਸ” ਉੱਤੇ ਯਹੋਵਾਹ ਦੀ ਬਰਕਤ
    ਪਹਿਰਾਬੁਰਜ—1999 | ਮਾਰਚ 1
    • 4, 5. ਨਦੀ ਬਾਰੇ ਯੋਏਲ ਦੀ ਭਵਿੱਖਬਾਣੀ ਹਿਜ਼ਕੀਏਲ ਦੀ ਭਵਿੱਖਬਾਣੀ ਨਾਲ ਕਿਵੇਂ ਮਿਲਦੀ-ਜੁਲਦੀ ਹੈ, ਅਤੇ ਇਹ ਇੰਨੀ ਮਹੱਤਵਪੂਰਣ ਕਿਉਂ ਹੈ?

      4 ਇਸ ਸੋਹਣੀ ਭਵਿੱਖਬਾਣੀ ਨੇ ਸ਼ਾਇਦ ਯਹੂਦੀ ਜਲਾਵਤਨੀਆਂ ਨੂੰ ਇਕ ਹੋਰ ਭਵਿੱਖਬਾਣੀ ਦੀ ਯਾਦ ਦਿਲਾਈ ਹੋਵੇ, ਜੋ ਦੋ ਸਦੀਆਂ ਨਾਲੋਂ ਜ਼ਿਆਦਾ ਸਮਾਂ ਪਹਿਲਾਂ ਲਿਖੀ ਗਈ ਸੀ: “ਯਹੋਵਾਹ ਦੇ ਭਵਨ ਤੋਂ ਇੱਕ ਚਸ਼ਮਾ ਨਿੱਕਲੇਗਾ, ਅਤੇ ਸ਼ਿੱਟੀਮ ਦੀ ਵਾਦੀ ਨੂੰ ਸਿੰਜੇਗਾ।”a (ਯੋਏਲ 3:18) ਹਿਜ਼ਕੀਏਲ ਦੀ ਭਵਿੱਖਬਾਣੀ ਵਾਂਗ, ਯੋਏਲ ਦੀ ਭਵਿੱਖਬਾਣੀ ਦੱਸਦੀ ਹੈ ਕਿ ਪਰਮੇਸ਼ੁਰ ਦੇ ਭਵਨ, ਅਰਥਾਤ ਹੈਕਲ ਤੋਂ, ਇਕ ਨਦੀ ਵਗੇਗੀ ਅਤੇ ਇਕ ਬੰਜਰ ਇਲਾਕੇ ਨੂੰ ਹਰਾ-ਭਰਾ ਕਰੇਗੀ।

      5 ਪਹਿਰਾਬੁਰਜ ਰਸਾਲਾ ਕਾਫ਼ੀ ਸਾਲਾਂ ਤੋਂ ਸਮਝਾਉਂਦਾ ਆਇਆ ਹੈ ਕਿ ਯੋਏਲ ਦੀ ਭਵਿੱਖਬਾਣੀ ਸਾਡੇ ਜ਼ਮਾਨੇ ਵਿਚ ਪੂਰੀ ਹੋ ਰਹੀ ਹੈ।b ਫਿਰ, ਨਿਸ਼ਚੇ ਹੀ, ਹਿਜ਼ਕੀਏਲ ਦੇ ਮਿਲਦੇ-ਜੁਲਦੇ ਦਰਸ਼ਣ ਬਾਰੇ ਵੀ ਇਹ ਸੱਚ ਹੈ। ਠੀਕ ਜਿਵੇਂ ਪ੍ਰਾਚੀਨ ਇਸਰਾਏਲ ਵਿਚ ਸੀ, ਅੱਜ ਵੀ ਪਰਮੇਸ਼ੁਰ ਦੇ ਲੋਕਾਂ ਦੇ ਮੁੜ-ਬਹਾਲ ਦੇਸ਼ ਵਿਚ, ਯਹੋਵਾਹ ਦੀਆਂ ਬਰਕਤਾਂ ਇਕ ਨਦੀ ਵਾਂਗ ਵਗੀਆਂ ਹਨ।

  • ਸਾਡੇ “ਦੇਸ” ਉੱਤੇ ਯਹੋਵਾਹ ਦੀ ਬਰਕਤ
    ਪਹਿਰਾਬੁਰਜ—1999 | ਮਾਰਚ 1
    • a ਇਹ ਵਾਦੀ ਸ਼ਾਇਦ ਕਿਦਰੋਨ ਦੀ ਵਾਦੀ ਹੈ, ਜੋ ਯਰੂਸ਼ਲਮ ਤੋਂ ਸ਼ੁਰੂ ਹੋ ਕੇ ਦੱਖਣ-ਪੂਰਬ ਵੱਲ ਮ੍ਰਿਤ ਸਾਗਰ ਤਕ ਜਾ ਕੇ ਖ਼ਤਮ ਹੁੰਦੀ ਹੈ। ਇਸ ਦੇ ਹੇਠਲੇ ਹਿੱਸੇ ਵਿਚ ਇਹ ਸਾਲ ਭਰ ਸੁੱਕੀ ਹੀ ਰਹਿੰਦੀ ਹੈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ