ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਇਹ ਅੰਤ ਦੇ ਦਿਨ ਹਨ!
    ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ
    • 2. ਯਿਸੂ ਨੂੰ ਚੇਲਿਆਂ ਦੁਆਰਾ ਕੀ ਸਵਾਲ ਪੁੱਛਿਆ ਗਿਆ ਸੀ, ਅਤੇ ਉਸ ਨੇ ਕਿਵੇਂ ਜਵਾਬ ਦਿੱਤਾ ਸੀ?

      2 ਉਦਾਹਰਣ ਦੇ ਲਈ, ਉਸ ਜਵਾਬ ਉੱਤੇ ਗੌਰ ਕਰੋ ਜੋ ਯਿਸੂ ਨੇ ਆਪਣੇ ਚੇਲਿਆਂ ਦੁਆਰਾ ਪੁੱਛੇ ਗਏ ਕੁਝ ਸਵਾਲਾਂ ਦੇ ਪ੍ਰਤੀ ਦਿੱਤਾ। ਯਿਸੂ ਦੇ ਮਰਨ ਤੋਂ ਤਿੰਨ ਦਿਨ ਪਹਿਲਾਂ, ਉਨ੍ਹਾਂ ਨੇ ਉਸ ਨੂੰ ਪੁੱਛਿਆ: “ਤੇਰੀ ਮੌਜੂਦਗੀ ਦਾ ਅਤੇ ਇਸ ਰੀਤੀ-ਵਿਵਸਥਾ ਦੀ ਸਮਾਪਤੀ ਦਾ ਕੀ ਲੱਛਣ ਹੋਵੇਗਾ?”a (ਮੱਤੀ 24:3, ਨਿ ਵ) ਜਵਾਬ ਵਿਚ, ਯਿਸੂ ਨੇ ਉਨ੍ਹਾਂ ਵਿਸ਼ੇਸ਼ ਵਿਸ਼ਵ ਘਟਨਾਵਾਂ ਅਤੇ ਸਥਿਤੀਆਂ ਬਾਰੇ ਦੱਸਿਆ ਜੋ ਸਪੱਸ਼ਟ ਤੌਰ ਤੇ ਪ੍ਰਦਰਸ਼ਿਤ ਕਰਦੀਆਂ ਹਨ ਕਿ ਇਹ ਅਧਰਮੀ ਵਿਵਸਥਾ ਆਪਣੇ ਅੰਤ ਦਿਆਂ ਦਿਨਾਂ ਵਿਚ ਪ੍ਰਵੇਸ਼ ਕਰ ਚੁੱਕੀ ਹੈ।

  • ਇਹ ਅੰਤ ਦੇ ਦਿਨ ਹਨ!
    ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ
    • a ਕੁਝ ਬਾਈਬਲਾਂ “ਰੀਤੀ-ਵਿਵਸਥਾ” ਦੀ ਬਜਾਇ “ਸੰਸਾਰ” ਸ਼ਬਦ ਨੂੰ ਇਸਤੇਮਾਲ ਕਰਦੀਆਂ ਹਨ। ਡਬਲਯੂ. ਈ. ਵਾਈਨ ਦੀ ਐਕਸਪੌਜ਼ੀਟਰੀ ਡਿਕਸ਼ਨਰੀ ਆਫ਼ ਨਿਊ ਟੈਸਟਾਮੈਂਟ ਵਰਡਜ਼ ਕਹਿੰਦੀ ਹੈ ਕਿ ਇਹ ਯੂਨਾਨੀ ਸ਼ਬਦ ਏਓਨ “ਇਕ ਅਨਿਸ਼ਚਿਤ ਲੰਮਾਈ ਦੀ ਅਵਧੀ, ਜਾਂ ਸਮੇਂ ਨੂੰ ਸੰਕੇਤ ਕਰਦਾ ਹੈ, ਜਿਸ ਨੂੰ ਉਸ ਅਵਧੀ ਵਿਚ ਵਾਪਰਨ ਵਾਲੀਆਂ ਗੱਲਾਂ ਦੇ ਸੰਬੰਧ ਵਿਚ ਦੇਖਿਆ ਜਾਂਦਾ ਹੈ।” ਪਾਰਕਹਰਸਟ ਦੀ ਗ੍ਰੀਕ ਐਂਡ ਇੰਗਲਿਸ਼ ਲੈਕਸੀਕਨ ਟੂ ਦ ਨਿਊ ਟੈਸਟਾਮੈਂਟ (ਸਫ਼ਾ 17), ਇਬਰਾਨੀਆਂ 1:2 ਵਿਚ ਏਓਨਸ (ਬਹੁਵਚਨ) ਦੇ ਇਸਤੇਮਾਲ ਦੀ ਚਰਚਾ ਕਰਦੇ ਹੋਏ, “ਇਸ ਰੀਤੀ-ਵਿਵਸਥਾ” ਅਭਿਵਿਅਕਤੀ ਨੂੰ ਸ਼ਾਮਲ ਕਰਦਾ ਹੈ। ਇਸ ਲਈ “ਰੀਤੀ-ਵਿਵਸਥਾ” ਅਨੁਵਾਦ ਮੁੱਢ ਯੂਨਾਨੀ ਪਾਠ ਦੇ ਅਨੁਸਾਰ ਹੈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ