ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ‘ਭਾਵੇਂ ਉਹ ਮਰ ਚੁੱਕਾ ਹੈ, ਫਿਰ ਵੀ ਸਾਨੂੰ ਸਿਖਾ ਰਿਹਾ ਹੈ’
    ਪਹਿਰਾਬੁਰਜ—2013 | ਜਨਵਰੀ 1
    • ਹਾਬਲ ਪਹਿਲੇ ਇਨਸਾਨ ਰਚੇ ਜਾਣ ਤੋਂ ਥੋੜ੍ਹੀ ਦੇਰ ਬਾਅਦ ਪੈਦਾ ਹੋਇਆ ਸੀ। ਯਿਸੂ ਨੇ ਕਿਹਾ ਕਿ ਹਾਬਲ “ਦੁਨੀਆਂ ਦੀ ਨੀਂਹ” ਰੱਖੇ ਜਾਣ ਸਮੇਂ ਰਹਿੰਦਾ ਸੀ। (ਲੂਕਾ 11:50, 51) ਯਿਸੂ ਦੁਨੀਆਂ ਦੇ ਉਨ੍ਹਾਂ ਲੋਕਾਂ ਦੀ ਗੱਲ ਕਰ ਰਿਹਾ ਸੀ ਜਿਨ੍ਹਾਂ ਕੋਲ ਪਾਪ ਤੋਂ ਛੁੱਟਣ ਦੀ ਉਮੀਦ ਹੈ। ਭਾਵੇਂ ਹਾਬਲ ਧਰਤੀ ਉੱਤੇ ਚੌਥਾ ਇਨਸਾਨ ਸੀ, ਪਰ ਲੱਗਦਾ ਹੈ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਉਹ ਪਹਿਲਾ ਇਨਸਾਨ ਸੀ ਜੋ ਪਾਪ ਤੋਂ ਛੁੱਟਣ ਦੇ ਲਾਇਕ ਸਾਬਤ ਹੋਇਆ।a ਇਸ ਤੋਂ ਸਪੱਸ਼ਟ ਹੈ ਕਿ ਹਾਬਲ ਦੇ ਆਲੇ-ਦੁਆਲੇ ਦਾ ਮਾਹੌਲ ਚੰਗਾ ਨਹੀਂ ਸੀ।

  • ‘ਭਾਵੇਂ ਉਹ ਮਰ ਚੁੱਕਾ ਹੈ, ਫਿਰ ਵੀ ਸਾਨੂੰ ਸਿਖਾ ਰਿਹਾ ਹੈ’
    ਪਹਿਰਾਬੁਰਜ—2013 | ਜਨਵਰੀ 1
    • a “ਦੁਨੀਆਂ ਦੀ ਨੀਂਹ” ਸ਼ਬਦਾਂ ਦਾ ਇਹ ਵੀ ਮਤਲਬ ਹੋ ਸਕਦਾ ਹੈ ਬੀ ਖਿਲਾਰਨਾ ਜਿਸ ਤੋਂ ਜਣਨ ਦਾ ਭਾਵ ਨਿਕਲਦਾ ਹੈ। ਤਾਂ ਫਿਰ ਇਨ੍ਹਾਂ ਸ਼ਬਦਾਂ ਦਾ ਸੰਬੰਧ ਸਭ ਤੋਂ ਪਹਿਲੀ ਇਨਸਾਨੀ ਔਲਾਦ ਨਾਲ ਹੈ। ਪਰ ਯਿਸੂ ਨੇ “ਦੁਨੀਆਂ ਦੀ ਨੀਂਹ” ਨਾਲ ਹਾਬਲ ਦਾ ਸੰਬੰਧ ਕਿਉਂ ਜੋੜਿਆ, ਕਾਇਨ ਨਾਲ ਕਿਉਂ ਨਹੀਂ ਜੋ ਸਭ ਤੋਂ ਪਹਿਲਾਂ ਪੈਦਾ ਹੋਇਆ ਸੀ? ਕਾਇਨ ਦੇ ਫ਼ੈਸਲਿਆਂ ਤੇ ਕੰਮਾਂ ਤੋਂ ਜ਼ਾਹਰ ਸੀ ਕਿ ਉਸ ਨੇ ਜਾਣ-ਬੁੱਝ ਕੇ ਯਹੋਵਾਹ ਪਰਮੇਸ਼ੁਰ ਦੇ ਖ਼ਿਲਾਫ਼ ਬਗਾਵਤ ਕੀਤੀ ਸੀ। ਇਸ ਲਈ ਕਹਿਣਾ ਸਹੀ ਲੱਗਦਾ ਹੈ ਕਿ ਉਸ ਦੇ ਮਾਪਿਆਂ ਵਾਂਗ ਕਾਇਨ ਨੂੰ ਨਾ ਤਾਂ ਦੁਬਾਰਾ ਜ਼ਿੰਦਗੀ ਮਿਲੇਗੀ ਤੇ ਨਾ ਹੀ ਪਾਪ ਦੀ ਗ਼ੁਲਾਮੀ ਤੋਂ ਛੁਟਕਾਰਾ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ