ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • “ਮੈਂ ਸਾਰੇ ਲੋਕਾਂ ਦੇ ਲਹੂ ਤੋਂ ਨਿਰਦੋਸ਼ ਹਾਂ”
    ‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
    • 12, 13. (ੳ) ਯੂਤਖੁਸ ਦੇ ਜੀਉਂਦਾ ਹੋਣ ਦਾ ਮੰਡਲੀ ਉੱਤੇ ਕੀ ਅਸਰ ਪਿਆ ਸੀ? (ਅ) ਜਿਨ੍ਹਾਂ ਦੇ ਅਜ਼ੀਜ਼ਾਂ ਦੀ ਮੌਤ ਹੋ ਗਈ ਹੈ, ਉਨ੍ਹਾਂ ਨੂੰ ਬਾਈਬਲ ਵਿਚ ਦਿੱਤੀ ਕਿਹੜੀ ਉਮੀਦ ਤੋਂ ਦਿਲਾਸਾ ਮਿਲਦਾ ਹੈ?

      12 ਪੌਲੁਸ ਅਤੇ ਉਸ ਦੇ ਸਾਥੀਆਂ ਨੇ ਮਕਦੂਨੀਆ ਰਾਹੀਂ ਇਕੱਠੇ ਸਫ਼ਰ ਕੀਤਾ ਅਤੇ ਫਿਰ ਉਹ ਵੱਖੋ-ਵੱਖਰੇ ਰਾਹ ਚਲੇ ਗਏ। ਪਰ ਉਹ ਤ੍ਰੋਆਸ ਵਿਚ ਦੁਬਾਰਾ ਇਕੱਠੇ ਹੋਏ।d ਬਾਈਬਲ ਵਿਚ ਲਿਖਿਆ ਹੈ: ‘ਅਸੀਂ ਪੰਜਾਂ ਦਿਨਾਂ ਵਿਚ ਉਨ੍ਹਾਂ ਕੋਲ ਤ੍ਰੋਆਸ ਆ ਗਏ।’e (ਰਸੂ. 20:6) ਜਿੱਦਾਂ ਸ਼ੁਰੂ ਵਿਚ ਦੱਸਿਆ ਗਿਆ ਹੈ, ਤ੍ਰੋਆਸ ਵਿਚ ਯੂਤਖੁਸ ਨਾਂ ਦੇ ਮੁੰਡੇ ਨੂੰ ਜੀਉਂਦਾ ਕੀਤਾ ਗਿਆ ਸੀ। ਕਲਪਨਾ ਕਰੋ ਕਿ ਯੂਤਖੁਸ ਨੂੰ ਦੁਬਾਰਾ ਜੀਉਂਦਾ ਦੇਖ ਕੇ ਭੈਣਾਂ-ਭਰਾਵਾਂ ਨੂੰ ਕਿੱਦਾਂ ਲੱਗਾ ਹੋਣਾ। ਬਾਈਬਲ ਦੱਸਦੀ ਹੈ ਕਿ ਉਨ੍ਹਾਂ ਨੂੰ “ਬਹੁਤ ਹੀ ਦਿਲਾਸਾ ਮਿਲਿਆ।”​—ਰਸੂ. 20:12.

  • “ਮੈਂ ਸਾਰੇ ਲੋਕਾਂ ਦੇ ਲਹੂ ਤੋਂ ਨਿਰਦੋਸ਼ ਹਾਂ”
    ‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
    • d ਰਸੂਲਾਂ ਦੇ ਕੰਮ 20:5, 6 ਵਿਚ ਲੂਕਾ ਨੇ “ਸਾਡੇ” ਅਤੇ “ਅਸੀਂ” ਸ਼ਬਦ ਇਸਤੇਮਾਲ ਕੀਤੇ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਹ ਫ਼ਿਲਿੱਪੈ ਵਿਚ ਪੌਲੁਸ ਨਾਲ ਆ ਰਲ਼ਿਆ ਸੀ। ਪੌਲੁਸ ਨੇ ਉਸ ਨੂੰ ਪਹਿਲਾਂ ਫ਼ਿਲਿੱਪੈ ਵਿਚ ਛੱਡਿਆ ਸੀ।​—ਰਸੂ. 16:10-17, 40.

      e ਫ਼ਿਲਿੱਪੈ ਤੋਂ ਤ੍ਰੋਆਸ ਆਉਣ ਨੂੰ ਪੰਜ ਦਿਨ ਲੱਗੇ ਸਨ। ਪਹਿਲਾਂ ਇਹ ਸਫ਼ਰ ਕਰਨ ਵਿਚ ਉਨ੍ਹਾਂ ਨੂੰ ਸਿਰਫ਼ ਦੋ ਦਿਨ ਲੱਗੇ ਸਨ। ਪਰ ਇਸ ਵਾਰ ਸ਼ਾਇਦ ਹਵਾ ਦਾ ਰੁਖ ਉਲਟਾ ਹੋਣ ਕਰਕੇ ਉਨ੍ਹਾਂ ਨੂੰ ਇੰਨੇ ਦਿਨ ਲੱਗੇ ਸਨ।​—ਰਸੂ. 16:11.

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ