-
“ਤੁਹਾਡੇ ਵਿੱਚੋਂ ਕਿਸੇ ਦੀ ਵੀ ਜਾਨ ਨਹੀਂ ਜਾਵੇਗੀ”‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
-
-
19 ਜਦੋਂ ਪੌਲੁਸ ਵੀ ਮਦਦ ਕਰਨ ਦੇ ਇਰਾਦੇ ਨਾਲ ਲੱਕੜਾਂ ਇਕੱਠੀਆਂ ਕਰ ਕੇ ਅੱਗ ਵਿਚ ਪਾ ਰਿਹਾ ਸੀ, ਤਾਂ ਉਸੇ ਵੇਲੇ ਇਕ ਜ਼ਹਿਰੀਲਾ ਸੱਪ ਨਿਕਲ ਆਇਆ। ਸੱਪ ਨੇ ਪੌਲੁਸ ਨੂੰ ਡੰਗ ਮਾਰ ਕੇ ਉਸ ਦੇ ਹੱਥ ਦੁਆਲੇ ਲਪੇਟਾ ਮਾਰ ਲਿਆ। ਟਾਪੂ ਦੇ ਲੋਕਾਂ ਨੇ ਸੋਚਿਆ ਕਿ ਦੇਵਤਿਆਂ ਨੇ ਉਸ ਨੂੰ ਕਿਸੇ ਗੁਨਾਹ ਦੀ ਸਜ਼ਾ ਦਿੱਤੀ ਸੀ।a
-
-
“ਤੁਹਾਡੇ ਵਿੱਚੋਂ ਕਿਸੇ ਦੀ ਵੀ ਜਾਨ ਨਹੀਂ ਜਾਵੇਗੀ”‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
-
-
a ਲੋਕਾਂ ਦੀ ਜ਼ਹਿਰੀਲੇ ਸੱਪਾਂ ਬਾਰੇ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਉਸ ਵੇਲੇ ਉੱਥੇ ਅਜਿਹੇ ਸੱਪ ਆਮ ਹੀ ਹੁੰਦੇ ਸਨ। ਅੱਜ ਦੇ ਸਮੇਂ ਮਾਲਟਾ ਵਿਚ ਇਹ ਸੱਪ ਨਹੀਂ ਪਾਏ ਜਾਂਦੇ। ਸਦੀਆਂ ਦੌਰਾਨ ਉੱਥੇ ਕੁਦਰਤੀ ਵਾਤਾਵਰਣ ਵਿਚ ਤਬਦੀਲੀ ਆਉਣ ਕਰਕੇ ਜਾਂ ਟਾਪੂ ʼਤੇ ਇਨਸਾਨਾਂ ਦੀ ਜਨਸੰਖਿਆ ਵਧਣ ਕਰਕੇ ਇਹ ਸੱਪ ਪੂਰੀ ਤਰ੍ਹਾਂ ਲੁਪਤ ਹੋ ਗਏ।
-