-
“ਘੱਟ ਪੜ੍ਹੇ-ਲਿਖੇ ਅਤੇ ਆਮ ਆਦਮੀ”‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
-
-
1, 2. ਮੰਦਰ ਦੇ ਦਰਵਾਜ਼ੇ ਦੇ ਨੇੜੇ ਪਤਰਸ ਅਤੇ ਯੂਹੰਨਾ ਨੇ ਕਿਹੜਾ ਚਮਤਕਾਰ ਕੀਤਾ?
ਦੁਪਹਿਰ ਦਾ ਸਮਾਂ ਹੈ ਅਤੇ ਸੂਰਜ ਚਮਕ ਰਿਹਾ ਹੈ। ਯਹੂਦੀ ਸ਼ਰਧਾਲੂ ਅਤੇ ਮਸੀਹ ਦੇ ਚੇਲੇ ਹੁੰਮ-ਹੁੰਮਾ ਕੇ ਆ ਰਹੇ ਹਨ ਅਤੇ ਮੰਦਰ ਦੇ ਵਿਹੜੇ ਵਿਚ ਇਕੱਠੇ ਹੋ ਰਹੇ ਹਨ। ‘ਪ੍ਰਾਰਥਨਾ ਦਾ ਸਮਾਂ’ ਹੋਣ ਵਾਲਾ ਹੈ।a (ਰਸੂ. 2:46; 3:1) ਭੀੜ ਵਿਚ ਪਤਰਸ ਅਤੇ ਯੂਹੰਨਾ ਮੰਦਰ ਦੇ “ਸੁੰਦਰ” ਨਾਂ ਦੇ ਦਰਵਾਜ਼ੇ ਵੱਲ ਨੂੰ ਜਾਂਦੇ ਹਨ। ਲੋਕ ਗੱਲਾਂ-ਬਾਤਾਂ ਵਿਚ ਲੱਗੇ ਮੰਦਰ ਵਿਚ ਆ-ਜਾ ਰਹੇ ਹਨ। ਦਰਵਾਜ਼ੇ ਲਾਗੇ ਇਕ ਅੱਧਖੜ ਉਮਰ ਦਾ ਭਿਖਾਰੀ ਬੈਠਾ ਹੈ ਜੋ ਜਨਮ ਤੋਂ ਲੰਗੜਾ ਹੈ। ਇਸ ਸਾਰੇ ਰੌਲ਼ੇ-ਰੱਪੇ ਵਿਚ ਉਹ ਲੋਕਾਂ ਤੋਂ ਉੱਚੀ ਆਵਾਜ਼ ਵਿਚ ਭੀਖ ਮੰਗ ਰਿਹਾ ਹੈ।—ਰਸੂ. 3:2; 4:22.
-
-
“ਘੱਟ ਪੜ੍ਹੇ-ਲਿਖੇ ਅਤੇ ਆਮ ਆਦਮੀ”‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
-
-
a ਮੰਦਰ ਵਿਚ ਸਵੇਰੇ ਅਤੇ ਦੁਪਹਿਰ ਨੂੰ ਬਲ਼ੀਆਂ ਚੜ੍ਹਾਉਣ ਵੇਲੇ ਪ੍ਰਾਰਥਨਾਵਾਂ ਕੀਤੀਆਂ ਜਾਂਦੀਆਂ ਸਨ। ਬਲ਼ੀ ‘ਨੌਵੇਂ ਘੰਟੇ’ ਜਾਂ ਦੁਪਹਿਰ ਦੇ ਤਿੰਨ ਕੁ ਵਜੇ ਚੜ੍ਹਾਈ ਜਾਂਦੀ ਸੀ।
-