-
ਗਲਾਤੀਆਂ, ਅਫ਼ਸੀਆਂ, ਫ਼ਿਲਿੱਪੀਆਂ ਅਤੇ ਕੁਲੁੱਸੀਆਂ ਨੂੰ ਲਿਖੀਆਂ ਚਿੱਠੀਆਂ ਦੇ ਕੁਝ ਖ਼ਾਸ ਨੁਕਤੇਪਹਿਰਾਬੁਰਜ—2008 | ਅਗਸਤ 15
-
-
6:2—“ਮਸੀਹ ਦੀ ਸ਼ਰਾ” ਕੀ ਹੈ? ਇਸ ਸ਼ਰਾ ਵਿਚ ਉਹ ਸਾਰੀਆਂ ਗੱਲਾਂ ਸ਼ਾਮਲ ਹਨ ਜੋ ਯਿਸੂ ਨੇ ਸਿਖਾਈਆਂ ਅਤੇ ਜਿਨ੍ਹਾਂ ਦਾ ਉਸ ਨੇ ਹੁਕਮ ਦਿੱਤਾ। ਇਸ ਵਿਚ ਖ਼ਾਸ ਕਰਕੇ ਇਹ ਹੁਕਮ ਸ਼ਾਮਲ ਹੈ ਕਿ ਤੁਸੀਂ “ਇੱਕ ਦੂਏ ਨੂੰ ਪਿਆਰ ਕਰੋ।”—ਯੂਹੰ. 13:34.
-